logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਿੱਧਵਾਂ ਬੇਟ , 18/06/2022 (ਅਮਰਦੀਪ ਹਾਂਸ) - ਮਿਲੀ ਜਾਣਕਾਰੀ ਮੁਤਾਬਕ ਤੰਬਾਕੂ ਦੀ ਸਥਾਨਕ ਇਲਾਕੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੇ ਹੋ ਰਹੀ ਵਿ

ਸਿੱਧਵਾਂ ਬੇਟ , 18/06/2022 (ਅਮਰਦੀਪ ਹਾਂਸ) - ਮਿਲੀ ਜਾਣਕਾਰੀ ਮੁਤਾਬਕ ਤੰਬਾਕੂ ਦੀ ਸਥਾਨਕ ਇਲਾਕੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੇ ਹੋ ਰਹੀ ਵਿਕਰੀ ਜੋ ਕਿ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੀ ਹੈ। ਇਸ ਦੇ ਨਾਲ ਹੀ ਹੋਰਨਾਂ ਲੋਕਾਂ ਤੇ ਇਸਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਵਧੇਰੇ ਜਾਣਕਾਰੀ ਮੁਤਾਬਕ ਤੰਬਾਕੂ ਮਾਨਤਾ ਪ੍ਰਾਪਤ ਨਸ਼ਾ ਹੋਣ ਕਾਰਨ ਇਸ ਦੀ ਵਿਕਰੀ ਸ਼ਰੇਆਮ ਹੁੰਦੀ ਵੇਖੀ ਜਾ ਸਕਦੀ ਹੈ। ਤੰਬਾਕੂ ਵਾਲੀਆਂ ਫੈਕਟਰੀਆਂ ਜਿੱਥੇ ਤੰਬਾਕੂ ਬਣਦਾ ਹੈ , ਮਿਲੀ ਸੂਚਨਾ ਮੁਤਾਬਕ ਸਰਕਾਰ ਨੂੰ ਟੈਕਸ ਭਰਦੀਆਂ ਹਨ। ਜਿਸ ਕਾਰਨ ਇਸ ਤੇ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ।

125
23074 views
1 shares

Comment