logo

ਸਿਵਿਲ ਹਸਪਤਾਲ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਕਾਰ-ਮੌਟਰਸਾਇਕਲ ਪਾਰਕਿੰਗ ਦਾ ਠੇਕਾ ਮੁਲਾਜ਼ਮਾਂ ਨੂੰ ਦੇਣ ਕਰਕੇ ਅੱਜ ਹਸਪਤਾਲ ਵਿਚ ਅਨੁਸ਼ਾਸਨ ਅਤੇ ਸ

ਸਿਵਿਲ ਹਸਪਤਾਲ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਕਾਰ-ਮੌਟਰਸਾਇਕਲ ਪਾਰਕਿੰਗ ਦਾ ਠੇਕਾ ਮੁਲਾਜ਼ਮਾਂ ਨੂੰ ਦੇਣ ਕਰਕੇ ਅੱਜ ਹਸਪਤਾਲ ਵਿਚ ਅਨੁਸ਼ਾਸਨ ਅਤੇ ਸਫਾਈ ਵੇਖਣ ਨੂੰ ਮਿਲੀ। ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਰੌਜ਼ ਹੀ ਕੋਈ ਨ ਕੋਈ ਮੋਟਰਸਾਈਕਲ ਚੋਰੀ ਹੋ ਜਾਂਦਾ ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਆਉਂਦੀਆਂ ਹਨ। ਪਾਰਕਿੰਗ ਠੇਕਾ ਦੇਣ ਕਰਕੇ ਕੁਝ ਹੱਦ ਤੱਕ ਇਹਨਾਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ। ਪ੍ਰਸ਼ਾਸਨ ਨੇ ਲੋਕਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਪਣੇ ਵਹੀਕਲਜ਼ ਪਾਰਕਿੰਗ ਵਿਚ ਹੀ ਲਗਾਉਣ ਅਤੇ ਅਨੁਸ਼ਾਸਨ ਬਰਕਰਾਰ ਰੱਖਣ ਲਈ ਠੇਕਾ ਮੁਲਾਜ਼ਮਾਂ ਦਾ ਸਾਥ ਦੇਣ ।

110
19466 views