https://aimamedia.org/member/addpost.aspx
ਲੁਧਿਆਣਾ ਹਲਕਾ ਸੈਂਟਰਲ ਪਰਿਵਾਰ ਦੀ ਸਹੂਲਤ ਅਤੇ ਟਰੈਫਿਕ ਸਮੱਸਿਆ ਦੇ ਨਿਪਟਾਰੇ ਲਈ ਇਤਿਹਾਸਿਕ ਗੁਰਦੁਆਰਾ ਗਊਘਾਟ ਸਾਹਿਬ (ਪਹਿਲੀ ਪਾਤਸ਼ਾਹੀ) ਦੀ ਬੈਕਸਾਈਡ ਤੇ ਨਵੀਂ ਸੜਕ ਬਣਾਉਣ ਸੰਬੰਧੀ ਸੰਬੰਧਿਤ ਅਧਿਕਾਰੀ ਸਾਹਿਬਾਨਾਂ ਨਾਲ ਮੁਆਇਨਾ ਕਰਦੇ ਹੋਏ I ਬਹੁਤ ਹੀ ਜਲਦ ਹਲਕਾ ਵਾਸੀਆਂ ਨੂੰ ਇਹ ਨਵੀਂ ਸੜਕ ਬਣਾ ਕੇ ਸਪੁਰਦ ਕਰਾਂਗੇ #AamAadmiParty#AshokPrasharPappi #LudhianaCentral