ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ Aman Enterprises ਅਤੇ ਸਮੂਹ ਸਾਧ ਸੰਗਤ ਵਲੋ ਲੰਗਰ ਲਗਾਇਆ ਗਿਆ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ Aman Enterprises ਅਤੇ ਸਮੂਹ ਸਾਧ ਸੰਗਤ ਵਲੋ ਲੰਗਰ ਦੀ ਸੇਵਾ ਕੀਤੀ ਗਈ ਜਿਸ ਵਿਚ ਸ.ਸੁਰਜੀਤ ਸਿੰਘ ਪੰਮਾ ਓਬਰਾਏ,ਅਮਨਦੀਪ ਸਿੰਘ ਵਿੱਕੀ, ਗੁਰਮਿੰਦਰਪਾਲ ਸਿੰਘ ਲਾਡੀ, ਅਮਨਜੋਤ ਸਿੰਘ, ਪਵਨਦੀਪ ਸਿੰਘ, ਸੁਰਿੰਦਰਪਾਲ ਸਿੰਘ,ਜਤਿੰਦਰ ਸਿੰਘ, ਨਵਜੋਤ ਸਿੰਘ,ਸੁਮੀਤ ਸਿੱਕਾ , ਰਘੂ ਚੋਪੜਾ, ਮਨਮੀਤ ਸਿੰਘ ਸਬਲੋਕ, ਅਵਤਾਰ ਸਿੰਘ , ਪੰਕਜ ਕੁਮਾਰ ਅਤੇ ਸਮੂਹ ਸਾਧ ਸੰਗਤ ਵਲੋ ਬਾਬਾ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਵਧਾਇਆ ਦਿੱਤਾ ਗਈਆ