logo

ਪੰਜਵੀਂ ਕਲਾਸ ਚੋਂ ਵਿਦਿਆਰਥਣ ਨੇ ਹਾਸਿਲ ਕੀਤੇ 97.2ਪ੍ਰਤੀਸ਼ਤ ਅੰਕ

ਪੰਜਵੀਂ ਕਲਾਸ ਚੋਂ ਵਿਦਿਆਰਥਣ ਨੇ ਹਾਸਿਲ ਕੀਤੇ 97.2ਪ੍ਰਤੀਸ਼ਤ ਅੰਕ
ਸ਼ਹਿਰ ਸਮਾਣਾ ਜੇ ਨਜ਼ਦੀਕ ਪਿੰਡ ਚੱਕ ਅੰਮ੍ਰਿਤਸਰੀਆ ਦੇ ਗੌਰਮੈਂਟ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਅਨਮੋਲ ਪੁੱਤਰੀ ਰਾਜੂ ਰਾਮ ਨੇ ਪੰਜਵੀਂ ਕਲਾਸ ਦੇ ਆਏ ਨਤੀਜੇ ਦੌਰਾਨ ਅੱਵਲ ਆਉਂਦੀਆਂ ਸਕੂਲ,ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅਨਮੋਲ ਨੇ 500 ਅੰਕ ਚੋਂ 486 ਅੰਕ ਹਾਸਲ ਕਰਕੇ 97.2 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ। ਜਿਸ ਤੇ ਸਕੂਲ ਸਟਾਫ ਵੱਲੋਂ ਅਨਮੋਲ ਦਾ ਮੂੰਹ ਮਿੱਠਾ ਕਰਵਾਉਂਦਿਆਂ ਸਨਮਾਨਿਤ ਕੀਤਾ ਗਿਆ

75
1888 views