ਅਪ੍ਰੇਸ਼ਨ ਬਿਨਾਂ ਕਿਸੇ ਖ਼ਰਚੇ ਤੋਂ ਬਿਲਕੁੱਲ ਮੁਫ਼ਤ ਹੋਵੇਗਾ।
ਕਿਸੇ ਵੀ ਬੱਚੇ ਜਿਸਦੀ ਉਮਰ 18 ਸਾਲ ਤੋਂ ਘੱਟ ਹੈ, ਦਿਲ ਵਿੱਚ ਛੇਕ ਹੈ ਜਾਂ ਦਿਲ ਨਾਲ ਸੰਬੰਧਿਤ ਕੋਈ ਜਮਾਂਦਰੂ ਰੋਗ ਹੈ, ਉਹ ਭਾਵੇਂ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਹੋਵੇ, ਨੇਕੀ ਫਾਉਂਡੇਸ਼ਨ ਬੁਢਲਾਡਾ ਨਾਲ ਸੰਪਰਕ ਕਰ ਸਕਦਾ ਹੈ। ਉਸਦਾ ਅਪ੍ਰੇਸ਼ਨ ਬਿਨਾਂ ਕਿਸੇ ਖ਼ਰਚੇ ਤੋਂ ਬਿਲਕੁੱਲ ਮੁਫ਼ਤ ਹੋਵੇਗਾ। ਹੁਣ ਤੱਕ ਅਜਿਹੇ 100 ਤੋਂ ਵੱਧ ਬੱਚਿਆਂ ਦੇ ਅਪ੍ਰੇਸ਼ਨ ਸੰਸਥਾ ਰਾਹੀਂ ਹੋ ਚੁੱਕੇ ਹਨ। ਨੇਕੀ ਫਾਉਂਡੇਸ਼ਨ ਬੁਢਲਾਡਾ 8760371000 8558971000 ਨੇਕੀ ਦਾ ਕੰਮ ਹੈ ਸੇਵਾ ਕਰਨਾ, ਅੱਗੇ ਕਿਸੇ