logo

ਜੋਧ ਸਿੰਘ ਸਾਮਰਾ ਵੱਲੋਂ ਹਲਕਾ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਰੈਲੀ ਆਜੋਜਿਤ ਕਾਰਵਾਈ ਗਈ

ਹਲਕਾ ਅਜਨਾਲਾ ਵਿਖੇ ਅਕਾਲੀ ਆਗੂ ਸ. ਜੋਧ ਸਿੰਘ ਸਮਰਾ ਵੱਲੋਂ ਰੈਲੀ ਆਜੋਜਿਤ ਕੀਤੀ ਗਈ। ਇਸ ਰੈਲੀ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਅਤੇ ਸਥਾਨਕ ਵਾਸੀਆਂ ਵੱਲੋਂ ਮਿਲਿਆ ਸਾਰਥਕ ਹੁੰਗਾਰਾ ਅਕਾਲੀ ਦਲ ਦੀ ਵੱਡੀ ਜਿੱਤ ਦਾ ਗਵਾਹ ਹੈ।ਇਸ ਰੈਲੀ ਵਿਚ ਹਾਜ਼ਿਰ ਲੋਕਾਂ ਦੇ ਇਕੱਠ ਦੇ ਇਹ ਸਾਬਿਤ ਕਰ ਦਿੱਤਾ ਇਸ ਵਾਰ ਵੋਟਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੋਕ ਸਭਾ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਜੀ ਨੂੰ ਭਾਰੀ ਬਹੁਮਤ ਨਾਲ ਐਮਪੀ ਬਣਾਉਣਗੇ। ਇਸ ਰੈਲੀ ਦੌਰਾਨ ਲੋਕ ਸਭਾ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਜੀ, ਐਮ ਅੱਲ ਏ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਸਰਦਾਰ ਜੋਧ ਸਿੰਘ ਸਮਰਾ, ਸਾਬਕਾ ਪ੍ਰਧਾਨ ਮਜੀਠਾ ਤਰੁਣ ਕੁਮਾਰ ਅਬਰੋਲ, ਪ੍ਰਿੰਸ ਨਈਰ, ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ।

28
1507 views