logo

ਜਿਲਾ ਜਲੰਧਰ ਦੇ ਸ਼ਾਹਕੋਟ ਨੇੜੇ ਦੋ ਵਾਹਨਾਂ ਵਿਚਕਾਰ ਟੱਕਰ 1 ਗੰਭੀਰ।

ਪੰਜਾਬ ਚ ਗਰਮੀ ਦਾ ਕਹਿਰ ਦਿਨੋਂ ਦਿਨ ਵਧਣ ਕਰਕੇ ਰੋਡ ਐਕਸੀਡੈਂਟ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ, ਇਸੇ ਤਰ੍ਹਾਂ ਅੱਜ ਸ਼ਾਹਕੋਟ ਵਿਖੇ ਟੈਂਪੂ ਵਾਲੇ ਨਾਲ ਹਾਦਸਾ ਵਾਪਰ ਗਿਆ ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ। ਇਸਦੇ ਵਿੱਚ ਇੱਕ ਔਰਤ ਦੀ ਲੱਤ ਟੁੱਟਣ ਦੀ ਖਬਰ ਵੀ ਮਿਲ ਰਹੀ ਹੈ। ਅਤੇ ਕਈ ਜਖਮੀ ਦੱਸੇ ਜਾ ਰਹੇ ਹਨ।

49
8036 views