logo

ਸਫਾਈ ਸੇਵਕ ਯੂਨੀਅਨ ਪੰਜਾਬ ਦੇ ਰੀਜਨ ਪ੍ਰਧਾਨ ਦੀ ਭਾਦਸੋਂ ਸਫਾਈ ਸੇਵਕਾਂ ਨਾਲ ਮੰਗਾਂ ਸਬੰਧੀ ਹੋਈ ਮੀਟਿੰਗ ITN PUNJAB

ਨਗਰ ਪੰਚਾਇਤ ਭਾਦਸੋਂ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਰੀਜਨ ਪ੍ਰਧਾਨ ਹੰਸਰਾਜ ਬਨਵਾੜੀ ਦੀ ਸਫਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ l
ਜਿਸ ਵਿੱਚ ਮੌਜੂਦ ਰਾਜ ਕੁਮਾਰ,ਲੱਖੀਰਾਮ,ਜਸਵਿੰਦਰ ਸਿੰਘ,ਚਰਨਜੀਤ ਸਿੰਘ,ਜਗਤ ਸਿੰਘ,ਜਗਜੀਤ ਸਿੰਘ,ਨਿਰਮਲ ਸਿੰਘ,ਰਿਸ਼ੀ,ਨਵੀਨ ਕੁਮਾਰ,ਦੀਪਕ ਕੁਮਾਰ,ਸੇਵਕ ਕੁਮਾਰ ਆਦਿ ਸ਼ਾਮਿਲ ਸਨ l
ਰਿਪੋਰਟਰ-: ਜਗਜੀਤ ਸਿੰਘ INDIAN TV NEWS

145
14765 views