logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

PWD ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੁਨੀਅਨ ਰਜਿ ਪੰਜਬ ਦੀ ਚੋਣ ਪ੍ਕਿਰਿਆ ਵਿੱਚ ਬਰਾਂਚ ਲੁਧਿਆਣਾ ਦੇ ਬਣੇ ਸਤਿੰਦਰ ਕੁਮਾਰ ਦੂਆ ਪ੍ਧਾਨ

ਲੁਧਿਆਣਾ ( ਬਲਰਾਜ ਚੁੱਪਕੀ ) ਅੱਜ ਮਿਤੀ 14.8.24 ਨੂੰ ਪੀ ,ਡਬਲਿਊ ਡੀ ਫੀਲਡ ਐਡ ਵਰਕਸ਼ਾਪ ਵਰਕਰ ਯੂਨੀਅਨ ਬਰਾਚ ਲੁਧਿਆਣਾ ਦੀ ਚੋਣ ਯੂਨੀਅਨ ਦਫਤਰ ਲੁਧਿਆਣਾ ਞਿਖੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਅਤੇ ਚੇਅਰਮੈਨ ਅਮਰੀਕ ਸਿੰਘ ਲੁਧਿਆਣਾ ਦੀ ਦੇਖ ਰੇਖ ਹੇਠ ਹੋਈ । ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਬਰਾਂਚ ਟੀਮ ਦੀ ਚੋਣ ਕੀਤੀ ਗਈ । ਸਤਿੰਦਰ ਕੁਮਾਰ ਦੁਆ ਨੂੰ ਚੌਥੀ ਵਾਰ ਪ੍ਰਧਾਨ ਚੁਣਿਆ ਗਿਆ, ਜਰਨਲ ਸਕੱਤਰ ਗੁਲਸ਼ਨ ਕੁਮਾਰ, ਸਹਾਇਕ ਸਕੱਤਰ ਹਰਵਿੰਦਰ ਸਿੰਘ ਰਾਣਾ, ਮੇਘ ਰਾਜ ਸੀਨੀਅਰ ਮੀਤ ਪ੍ਰਧਾਨ, ਰਾਜ ਕੁਮਾਰ, ਹਰਗੋਬਿੰਦ ਸਿੰਘ ਛੱਜੂ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਗੁਰਅਵਤਾਰ ਸਿੰਘ ਰੋਸ਼ਨ ਲਾਲ ਕੈਸਰੀ, ਰੋਹਿਤ ਕੁਮਾਰ ਸਹਾਇਕ ਕੈਸ਼ੀਅਰ ਰਕੇਸ਼ ਕੁਮਾਰ ਪ੍ਰਚਾਰ ਸਕੱਤਰ ਭਾਨੂੰ ਪ੍ਰਤਾਪ ਕਰਮਜੀਤ ਸਿੰਘ, ਪ੍ਰੈਸ ਸਕੱਤਰ ਰਾਜ ਕੁਮਾਰ ਰੈਕੂ ਸਹਾਇਕ ਸਕੱਤਰ ਅਰੁਣ ਕੁਮਾਰ ਦਫ਼ਤਰੀ ਸਕੱਤਰ ਮੁਕੇਸ਼ ਕੁਮਾਰ ਰਾਜਾਂ ਰਾਜ ਉਮ ਪ੍ਰਕਾਸ਼ ਦੀ ਚੋਣ ਕੀਤੀ ਗਈ । ਮੀਟਿੰਗ ਵਿੱਚ ਉਚੇਚੇ ਤੌਰ ਤੇ ਪ,ਸ,ਫ ਦੇ ਜ਼ਿਲਾ ਪ੍ਰਧਾਨ ਸ. ਨਿਰਭੈ ਸਿੰਘ ਜੇਈ, ਸ੍ਰੀ ਵਿਜੇ ਕੁਮਾਰ ਜੇਈ. ਵੀ ਹਾਜ਼ਰ ਸਨ । ਇਸ ਸਮੇ ਚੁਣੇ ਗਏ ਸਾਥੀਆ ਨੂੰ ਗਰੇਵਾਲ ਵੱਲੋ ਮੁਬਾਰਕਾ ਦਿਤੀਆ ਗਈਆ ਤੇ ਅਉਣ ਞਾਲੇ ਜਥੇਬੰਦੀ ਦੇ ਸਘੰਰਸ਼ਾ ਞਿਚ ਞੱਧ ਚੜ੍ਹ ਕੇ ਹਿੱਸਾ ਲੈਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਜਥੇਬੰਦੀ ਦੀ ਞਿਭਾਗੀ ਮੁੱਖੀ ਨਾਲ 16 ਤਰੀਕ ਨੂੰ ਮੀਟਿੰਗ ਹੋਵੇਗੀ। ਜਿਸ ਵਿਚ ਮੁਲਾਜ਼ਮਾ ਦੀਆ ਮੰਗਾ ਸਬੰਧੀ ਚਰਚਾ ਹੋਞੇਗੀ ।

271
11889 views

Comment