logo

ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਰੇਲ ਗੱਡੀ ਅੱਜ ਫਿਰੋਜ਼ਪੁਰ ਪੋਹੁੰਚੀ

ਅੱਜ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਤੋਂ ਪੰਜ ਤਖ਼ਤਾਂ ਦੀ ਯਾਤਰਾ ਤੇ ਚੱਲੀ ਹੋਈ ਰੇਲ ਗੱਡੀ ਅੱਜ ਫਿਰੋਜ਼ਪੁਰ ਕੇਂਟ ਦੇ ਰੇਲਵੇ ਸਟੇਸ਼ਨ ਤੇ ਪੁੱਜੀ। ਰੇਲ ਗੱਡੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਸਤਰ, ਬਸਤਰ ਅਤੇ ਘੋੜੇ ਮਜੂਦ ਸਨ। ਫ਼ਿਰੋਜ਼ਪੁਰ ਦੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਜੈਕਾਰੇ ਆ ਨਾਲ ਸਵਾਗਤ ਕੀਤਾ ਅਤੇ ਸਮੂਹ ਸੰਗਤਾਂ ਨੇ ਭਾਂਤ ਭਾਂਤ ਦੇ ਲੰਗਰ ਲਾਏ।

0
0 views