logo

ਕਿਸੇ ਅਣਪਛਾਤੇ ਵਾਹਨ ਨੇ ਗਊ ਧਨ ਨੂੰ ਕੀਤਾ ਘਾਇਲ - Indian TV News

ਕਿਸੇ ਅਣਪਛਾਤੇ ਵਾਹਨ ਵਲੋਂ ਇਕ ਰਾਹ ਜਾਂਦੇ ਗਊ ਧਨ ਨੂੰ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ l ਜਿਸ ਨੂੰ ਗਊ ਦਲ ਵਲੋਂ ਬਹੁਤ ਮਿਹਨਤ ਮਕਸਦੱਦ ਕਰਨ ਤੋਂ ਬਾਅਦ ਪਸ਼ੂ ਨੂੰ ਬਾਜ਼ਾਰ ਵਿੱਚੋ ਫੜ ਕੇ ਉਸਦੀ ਮਾਲਮ ਪੱਟੀ ਕਰਵਾਈ ਗਈ ਅਤੇ ਉਸਨੂੰ ਗਊਸ਼ਾਲਾ ਭਾਦਸੋਂ ਵਿਚ ਛੱਡ ਦਿੱਤਾ l ਜਿਸ ਵਿੱਚ ਕਾਲਾ ਕਿਤਾਬਾਂ ਵਾਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਪੰਡਿਤ ਕਾਲਾ ਭੜੀ ਪ੍ਰਧਾਨ ਬ੍ਰਾਹਮਣ ਸਭਾ,ਬੱਗਾ ਭਾਦਸੋਂ,ਗੈਰੀ ਖੱਟੜਾ,ਜਗਜੀਤ ਸਿੰਘ ਇੰਡੀਅਨ ਟੀਵੀ ਨਿਊਜ਼ ਆਦਿ ਮੌਜੂਦ ਸਨ
ਪੱਤਰਕਾਰ ਜਗਜੀਤ ਸਿੰਘ ਕੈਂਥ INDIAN TV NEWS

131
6217 views