ਸਰਪੰਚੀ ਵੋਟਾਂ ਪੰਜਾਬ ਦੀ ਤਰੀਕ 15/10/2024
ਤਰੀਕ 25/09/24(ਜਸਪਾਲ ਫੌਜੀ ਤੋਲਾਵਾਲੀਆ) ਪੰਜਾਬ ਵਿੱਚ ਸਰਪੰਚੀ ਦੀਆਂ ਵੋਟਾਂ ਦੀ ਤਰੀਕ 15/10/2024 ਤੈਅ ਹੋ ਚੁੱਕੀ ਹੈ, ਨੌਮੀਨੇਸ਼ਨ ਦੀ ਤਰੀਕ 27/09/24 ਤੋਂ ਲੈਕੇ 04/10/24 ਤੱਕ ਹੋਵੇਗੀ I ਜਿਸਦਾ ਸਮ੍ਹਾ ਸਵੇਰੇ 11 ਵਜੇ ਤੋਂ ਲੈਕੇ ਦੁਪਹਿਰ 3 ਵਜੇ ਤੱਕ ਦਾ ਹੋਵੇਗਾ I 05/10/24 ਤੱਕ ਓਬਜੈਕਸ਼ਨ ਕਰ ਸਕਦੇ ਹੋ I ਨੌਮੀਨੇਸ਼ਨ ਵਾਪਿਸ ਲੈਣ ਦੀ ਤਰੀਕ 07/10/24 ਹੈ I ਸਰਪੰਚ ਲਈ ਖਰਚ ਕਰਨ ਦੀ ਸੀਮਾ 40,000 ਹੈ ਬਲਕਿ ਪੰਚ ਲਈ ਇਹ ਸੀਮਾ ਸਿਰਫ 30,000 ਹੋਵੇਗੀ I