logo

ਡਾਕਟਰ ਗੁਰਦੀਪ ਕੌਰ ਖਨੌੜਾ ਬਣੇ ਲਗਾਤਾਰ ਤੀਜੀ ਵਾਰ ਪਿੰਡ ਖਨੌੜਾ ਦੇ ਸਰਪੰਚ

ਪਿੰਡ ਖਨੌੜਾ ਤੋ ਮਹੰਤ ਹਰਵਿੰਦਰ ਸਿੰਘ ਖਨੌੜਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਪਟਿਆਲਾ , ਸਾ ਚੇਅਰਮੈਨ ਟਿਊਵੈੱਲ ਕਾਰਪੌਰੇਸ਼ਨ ਦੇ ਧਰਮਪਤਨੀ ਤੀਜੀ ਵਾਰ ਪਿੰਡ ਦੇ ਸਰਪੰਚ ਬਣੇ ਪਹਿਲਾ ਦੋ ਵਾਰ ਸਹਿਮਤੀ ਨਾਲ ਇਸ ਵਾਰ ਵਿਰੋਧੀਆਂ ਨੂੰ ਵੱਡੀ ਹਾਰ ਦੇ ਕਿ ਸਰਪੰਚ ਬਣੇ ਮਹੰਤ ਹਰਵਿੰਦਰ ਸਿੰਘ ਖਨੌੜਾ ਦਾ ਪਰਿਵਾਰ 45 ਸਾਲ ਸਰਪੰਚ ਟਰਮ ਪੂਰੀ ਕਰਨ ਤੋ ਬਾਅਦ ਇਸ ਵਾਰ ਹਾਫ ਸੈਚਰੀ 50 ਸਾਲ ਵਿੱਚ ਪ੍ਰਵੇਸ ਕਰ ਗਿਆ ਹੈ ਉਹਨਾ ਸਾਰ ਪਿੰਡ ਨਿਵਾਸੀਆਂ ਨੂੰ ਇਹ ਵਿਸਵਾਸ ਦਵਾਇਆ ਕਿ ਉਹ ਪਿੰਡ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀ ਛੱਡਣਗੇ।

51
5275 views