logo

ਸਮਾਣਾ ਨਿਊਜ਼ ਭਾਈ ਗੁਰਜੀਤ ਸਿੰਘ ਜੋ ਸਮਾਣੇ ਟਾਵਰ ਦੇ ਉੱਪਰ ਚੜੇ ਹੋਏ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਲਈ ਇੱਕ ਵੱਖਰਾ ਕਾਨੂੰਨ ਬਣਾਇਆ ਜਾ ਸਕੇ

ਸਮਾਣਾ ਨਿਊਜ਼
ਭਾਈ ਗੁਰਜੀਤ ਸਿੰਘ ਜੋ ਸਮਾਣੇ ਟਾਵਰ ਦੇ ਉੱਪਰ ਚੜੇ ਹੋਏ ਨੇ ਜੋ ਪਿਛਲੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਰਿਲੇਟਿਵ ਜਿਹੜਾ ਇੱਕ ਵੱਖਰਾ ਕਾਨੂੰਨ ਬਣਾਇਆ ਜਾ ਸਕੇ ਉਸ ਲਈ ਪੱਕਾ ਮੋਰਚਾ ਲਾ ਕੇ ਡਟੇ ਹੋਏ ਹਨ

107
21161 views