
ਕਿਸਾਨੀ ਮੋਰਚਾ ਦੇ ਮੁੱਖੀ ਭਾਈ ਜਗਜੀਤ ਸਿੰਘ ਡਲੇਵਾਲ.. ਜੀ ਦੇ ਵਾਸਤੇ ਤਦਰੁਸਤੀ ਲਈ ਮੋਰਚੇ ਫਤਹਿ ਦੇ ਲਈ ਅਰਦਾਸ ਕੀਤੀ ਜਾਵੇਗੀ. ਪਿੰਡ ਗਿਆਣਾ. ਡੇਰਾ ਸੁਵਾਮੀ ਗੋਬਿੰਦ ਦਾਸ ਜੀ ਵਿਖ਼ੇ..
ਸਮੂਹ ਇਲਾਕਾ ਨਿਵਾਸੀਆਂ ਨੂੰ ਦਸਿਆ ਜਾਂਦਾ ਹੈ ਕੀ ਕੱਲ ਨੂੰ ਡੇਰਾ ਸੁਵਾਮੀ ਗੋਬਿੰਦ ਦਾਸ ਜੀ ਕਿਓਲ ਰੋਡ ਪਿੰਡ ਗਿਆਣਾ. ਤਹਿਸੀਲ ਤਲਵੰਡੀ ਸਾਬੋ. ਜਿਲ੍ਹਾ ਬਠਿੰਡਾ. ਵਿਖ਼ੇ ਅਪਣੇ ਕਿਸਾਨੀ ਮੋਰਚੇ ਦੇ ਮੁੱਖੀ ਭਾਈ ਜਗਜੀਤ ਸਿੰਘ ਡਲੇਵਾਲ ਜੀ ਜੋ ਪਿਛਲੇ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਹਨ ਉਨ੍ਹਾਂ ਦੀ ਸਿਹਤ ਲਈ ਅਤੇ ਸਾਡੇ ਕਿਸਾਨ ਭਾਈਆਂ ਦੀਆਂ ਮੰਗਾ ਨੂੰ ਮੁਖ ਰੱਖਦਿਆਂ ਹੋਈਆਂ ਮੋਰਚਾ ਫਤਹਿ ਲਈ ਅਤੇ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਦੀ ਤਦਰੁਸਤੀ ਨੂੰ ਲੈਕੇ ਸ੍ਰੀ ਜਪੁਜੀ ਸਾਹਿਬ ਜੀ ਦੇ 251.ਪਾਠ ਦੀ ਅਰਦਾਸ ਕਰਦੇ ਹੋਈਆਂ ਕੱਲ 18/12/2024.ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਅਤੇ 20/12/2024 ਨੂੰ ਭੋਗ ਪਾਏ ਜਾਣਗੇ ਜੀ. ਸਾਰੀਆਂ ਇਲਾਕਾ ਨਿਵਾਸੀ ਸੰਗਤਾਂ ਕੱਲ ਤੋਂ ਲੈਕੇ ਭੋਗ ਦੇ ਸਮੇ ਤਕ ਸੇਵਾ ਕਰਨ ਦੀ ਅਤੇ ਅਰਦਾਸ਼ ਵਿਚ ਹਾਜਿਰ ਹੋਣ ਲਈ ਕ੍ਰਿਪਾ ਕਰਨ🙏🙏🙏🙏🙏 ਵੱਲੋਂ... ਮਹੰਤ ਭੋਲਾ ਦਾਸ ਬੋਰੀ ਵਾਲੇ ✨ਪੰਜਾਬ ਪ੍ਰਧਾਨ ✨🎊ਸੰਤ ਸੁਰਕਸ਼ਾ ਮਿਸ਼ਨ. ਭਾਰਤ....ਹੈਡ ਆਫਿਸ ਪੰਜਾਬ ਫੋਨ :✨01655.229208🎊ਡੇਰਾ ਸੁਵਾਮੀ ਗੋਬਿੰਦ ਦਾਸ ਜੀ ਕਿਓਲ ਰੋਡ. ਪਿੰਡ 🎊ਗਿਆਣਾ🎊 🙏🙏🙏🙏🙏🙏🙏ਰਿਪੋਟ ਕਰਤਾ. ਆਲ ਇੰਡੀਆ ਪੱਤਰਕਾਰ..ਸ੍ਰੀ ਬਲਵੀਰ ਸਿੰਘ ਜੀ . ਤਲਵੰਡੀ ਸਾਬੋ.ਬਠਿੰਡਾ..