ਪੰਜਾਬ ਸਰਕਾਰ ਵਲੋਂ ਚੌਣਾ ਨੂੰ ਲੈਕੇ ਛੂਟੀ ਦਾ ਇਲਾਨ
ਪੰਜਾਬ ਸਰਕਾਰ ਵਲੋਂ ਚੌਣਾ ਨੂੰ ਲੈਕੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਅਤੇ ਦਫਤਰੀ ਛੂਟੀ ਦਾ ਇਲਾਨ ਕਰਦੀਤਾ ਗਿਆ ਹੈ। ਤਾਂ ਕੀ ਸਾਰੇ ਵੋਟਰ ਅਪਣੇ ਹਕ ਦਾ ਇਸਤੇਮਾਲ ਕਰ ਸਕਣ।