ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਮਾਨਸਾ ਵਾਸੀ। ਮਾਨਸਾ ਜਿਲ੍ਹੇ ਵਿੱਚ ਸੀਵਰੇਜ ਦੀ ਸਮੱਸਿਆ ਦਿਨੋ - ਦਿਨ ਗੰਭੀਰ ਰੂਪ ਨਾਲ ਵੱਧ ਰਹੀ ਹੈ, ਲੋਕ ਗੰਦੇ ਪਾਣੀ ਚ ਰਹਿਣ ਲਈ ਮਜਬੂਰ ਹਨ। ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਕੋਈ ਧਿਆਨ ਨਹੀੱ ਦੇ ਰਹੇ, ਇਸ ਸੰਬੰਧੀ ਛੱਬੀ ਜਨਵਰੀ ਨੂੰ ਰੋਸ ਮਾਰਚ ਕੱਢਿਆ ਗਿਆ ਸੀ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਮਸਿਆ ਦਾ ਹੱਲ ਕੀਤਾ ਜਾਵੈ। ਅਜੇ ਕੁਮਾਰ
ਨਿਊਜ ਰਿਪੋਰਟਰ