ਮਾਨਸਾ ਸ਼ਹਿਰ ਚ ਭਾਂਡਿਆਂ ਦੀ ਦੁਕਾਨ ਚ ਲੱਗੀ ਭਿਆਨਕ ਅੱਗ। ਬੀਤੇ ਦਿਨੀ ਸ਼ਹਿਰ ਦੇ ਬਾਰਾਂ ਹੱਟਾਂ ਚੌਂਕ ਚ ਤਾਰਾਂ ਦੀ ਸਪਾਰਕਿੰਗ ਕਾਰਨ ਭਾਂਡਿਆਂ ਦੀ ਦੁਕਾਨ ਚ ਅੱਗ ਲੱਗ ਗਈ, ਜਿਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਸਹਿਰ ਵਾਸੀਆਂ ਵੱਲੋਂ ਪੀੜਿਤ ਪਰਿਵਾਰ ਨੂੰ ਸਰਕਾਰ ਤੋਂ ਮੁਆਵਜਾ ਦਿਵਾਉਣ ਲਈ ਧਰਨਾ ਲਾਇਆ ਗਿਆ। ਅਜੇ ਕੁਮਾਰ ਨਿਊਜ ਰਿਪੋਰਟਰ ਮਾਨਸਾ ਪੰਜਾਬ
social media activist