ਹੌਲਦਾਰ ਹਰਜੀਤ ਸਿੰਘ ਨੂੰ ਪਦ ਉੱਨਤ ਕਰਕੇ ਥਾਣੇਦਾਰ ਬਣਾਈਆ
ਸਮਾਣਾ ਤੋਂ ਟ੍ਰੈਫ਼ਿਕ ਪੁਲਿਸ ਚ ਸੇਵਾਵਾਂ ਨਿਭਾਉਂਦੇ ਆ ਰਹੇ ਹੌਲਦਾਰ ਹਰਜੀਤ ਸਿੰਘ ਨੂੰ ਪਦ ਉੱਨਤ ਕਰਕੇ ਥਾਣੇਦਾਰ ਦੇ ਸਟਾਰ ਲਗਾਉਂਦੇ ਹੋਏ ਡੀ ਐਸ ਪੀ ਸਮਾਣਾ ਜੀ ਐੱਸ ਸਿਕੰਦ। ਇਸ ਮੌਕੇ ਟ੍ਰੈਫ਼ਿਕ ਇੰਚਾਰਜ ਸੇਵਕ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਮੌਜੂਦ ਰਹੇ।