logo

*ਮਾਨਸਾ ਦੀ ਧੀ ਲੈਪਸੀ ਮਿੱਤਲ ਦਾ ਲੁਧਿਆਣਾ ਵਿਖੇ ਵਹਿਸ਼ਿਆਨਾ ਤਰੀਕੇ ਨਾਲ ਹੋਇਆ ਕਤਲ।*

ਮੈਂ ਅਜੇ ਕੁਮਾਰ ਪੱਤਰਕਾਰ ਮਾਨਸਾ ਬੜੇ ਹੀ ਦੁੱਖ ਨਾਲ ਬਿਆਨ ਕਰਦਾ ਹਾਂ ਕਿ ਮਾਨਸਾ ਦੀ ਧੀ‌ ਲੈਪਸੀ ਦਾ ਬੀਤੇ ਦਿਨੀ ਇੱਕੀ ਸੋਚੀ ਸਮਝੀ ਸਾਜਿਸ਼ ਅਧੀਨ ਉਸਦੇ ਹੀ ਪਤੀ ਵੱਲੋਂ ਢਾਈ ਲੱਖ ਦੀ ਸੁਪਾਰੀ ਦੇ ਕੇ ਕਤਲ ਕਰਵਾਇਆ ਗਿਆ।

ਦੱਸਿਆ ਜਾਂਦਾ ਹੈ ਕਿ ਮ੍ਰਿਤਕਾ ਦਾ ਪਤੀ ਉਸਨੂੰ ਡਿਨਰ ਤੇ ਲੈ ਕੇ ਗਿਆ ਜੀ ਤੇ ਉੱਥੇ ਹੋਟਲ ਦੇ ਬਾਹਰ ਉਸਦੇ ਸਾਥੀ ਪਹਿਲਾਂ ਹੀ ਘਾਤ ਲਾਈ ਖੜ੍ਹੇ ਸਨ।

ਹੱਤਿਆ ਦਾ ਕਾਰਨ ਮ੍ਰਿਤਕਾ ਦੇ ਪਤੀ ਦੇ ਕਿਸੇ ਹੋਰ ਲੜਕੀ ਨਾਲ ਸੰਬੰਧ ਸਨ।

ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਪਰੋਕਤ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤੇ ਲੈਪਸੀ ਮਿੱਤਲ ਦੇ ਪੇਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ

ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ, ਜਿੰਨਾ ਵੀ ਦੁੱਖ ਪ੍ਰਗਟ ਕੀਤਾ ਜਾਵੇ ਘੱਟ ਹੈ। ਕੱਲ੍ਹ ਰਾਤ ਲੈਪਸੀ ਦਾ ਹਜ਼ਾਰਾਂ ਹੀ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਸਮਸ਼ਾਨ ਘਾਟ ਵਿੱਚ ਮੌਜੂਦ ਹਰ ਇੱਕ ਵਿਅਕਤੀ ਦੀਆਂ ਅੱਖਾਂ ਚ ਹੰਝੂ ਸਨ, ਇਸ ਤਰਾਂ ਹੰਝੂਆਂ ਭਰੀ ਵਿਦਾਇਗੀ ਨਾਲ ਲੈਪਸੀ ਮਿੱਤਲ ਪੰਜ ਤੱਤਾਂ ਚ ਸਦਾ ਲਈ ਵਿਲੀਨ ਹੋ ਗਈ।

ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਲੈਪਸੀ ਮਿੱਤਲ ਦੇ ਪੇਕੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।

ਅਜੇ ਕੁਮਾਰ Social media activists

Mansa Punjab
Mobile:- 9915863543

25
4922 views