ਅਜਨਾਲਾ ਦੇ ਸ਼ੱਕੀ ਨਾਲੇ ਵਿੱਚ ਗੰਨੇ ਦੀ ਭਰੀ ਟਰਾਲੀ ਪਲਟੀ ਵਾਸੀ ਪਿੰਡ ਮਾਂਝੀ ਮੀਆਂ ਦੇ ਬਲਜੀਤ ਸਿੰਘ ਉਮਰ 35 ਸਾਲਾਂ ਦੀ ਮੌਕੇ ਤੇ ਹੋਈ ਮੌਤ