logo

ਪਾਰਕਿੰਗ ਵਾਲੇ ਕੱਢਦੇ ਆ ਪਰਚੀਆਂ ਆਮ ਲੋਕ ਹੁੰਦੇ ਪਰੇਸ਼ਾਨ

08 ਮਾਰਚ (ਸਿਕੰਦਰ ਸਿੰਘ) ਰਾਮਪੁਰਾ ਫੂਲ: ਸਵੱਛ ਭਾਰਤ ਮਿਸ਼ਨ ਤਹਿਤ ਬਣੇ ਟੋਇਲੇਟਾਂ ਦੀ ਜਿੰਮੇਦਾਰੀ ਤੋਂ ਜ਼ਿੰਮੇਦਾਰਾਂ ਨੇ ਛੜਾਇਆ ਪੱਲਾ ਗੱਲਬਾਤ ਦੌਰਾਨ ਪਬਲਿਕ ਨੇ ਦੱਸੀਆਂ ਆਪਣੀਆਂ ਮੁਸ਼ਕਲਾਂ ਮੇਰਾ ਨਾਮ ਜੀ ਗੁਰਦਿੱਤ ਸਿੰਘ ਮੈਂ ਰਾਮਪੁਰਾ ਫੂਲ ਇੱਥੋਂ ਸਿਟੀ ਲੋਕਲ ਰਹਿਣ ਵਾਲਾ ਨਮੋ ਜਨ ਸੁਰਸਾ ਸੰਘ (NJSS) ਦਾ ਮੈਂ ਹਲਕਾ ਇੰਚਾਰਜ ਹਾਂ ਤੇ ਬਾਕੀ ਜੋ ਅੱਜ ਗੱਲਬਾਤ ਹੋਈ ਆ ਸਾਰੀ ਆਹ ਪਬਲਿਕ ਦੀ ਰਿਐਕਸ਼ਨ ਮੈਂ ਹੋਸਪਿਟਲ ਚ ਕੰਮ ਆਇਆ ਸੀਗਾ ਤੇ ਸਾਨੂੰ ਉਦੋਂ ਪਤਾ ਲੱਗਿਆ ਵੀ ਆਹ ਬਾਥਰੂਮ ਅਜੇ ਤੱਕ ਬੰਦ ਪਏ ਆ ਇਹ ਪਹਿਲਾਂ ਵੀ ਅਸੀਂ ਕੋਸ਼ਿਸ਼ ਕਰੀ ਸੀ ਖੁਲਵਾਣ ਦੀ ਪਰ ਇਹਨਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਹੋਸਪਿਟਲ ਨੇ ਸਾਨੂੰ ਨਹੀਂ ਦੱਸਿਆ ਵੀ ਕਿਹਦੇ ਅੰਡਰ ਆ ਇਹ ਹੋਸਪਿਟਲ ਦੇ ਅੰਦਰ ਆ ਜਾਂ ਨਗਰ ਕੌਂਸਲ ਦੇ ਅੰਡਰ ਹੈਗਾ ਆਮ ਲੋਕ ਪਰੇਸ਼ਾਨ ਹੁੰਦੇ ਆ ਸਭ ਆ ਹੁਣ ਇਥੇ ਪਾਰਕਿੰਗ ਵਾਲੇ ਪਰਚੀਆਂ ਕੱਢਦੇ ਆ ਹੋਰ ਕਿਸੇ ਨੇ ਵਾਸ਼ਰੂਮ ਜਾਣਾ ਉਹਨਾਂ ਨੂੰ ਹੋਸਪਿਟਲ ਦੇ ਅੰਦਰ ਜਾਣਾ ਪੈਂਦਾ ਕੋਲ ਖੜੇ ਖਾਲਸਾ ਜੀ ਤੋਂ ਜਦੋਂ ਪੁੱਛਿਆ ਗਿਆ ਹਾਂਜੀ ਕੀ ਹੈ ਮਾਮਲਾ ਖਾਲਸਾ ਜੀ ਵੱਲੋਂ ਆਖਿਆ ਗਿਆ ਇਸ ਸਾਹਿਬ ਜੀ ਨੇ ਕਹਿ ਸਹੀ ਕਿਹਾ ਮੁਸ਼ਕਿਲਾਂ ਬਹੁਤ ਨੇ ਹੋਸਪਿਟਲ ਦੇ ਅੰਦਰ ਜਾਣਾ ਪੈਂਦਾ ਅੰਦਰ ਜਾਂਦੇ ਆਗੇ ਤੇ ਉੱਥੇ ਮੁਸ਼ਕ ਮਾਰਦਾ ਉੱਥੇ ਵੀ ਕੋਈ ਸਫਾਈ ਨਹੀਂ ਸਹੀ ਕਿਹਾ ਇਹਨਾਂ ਨੇ ਮੁਸ਼ਕਿਲਾਂ ਬਹੁਤ ਨੇ ਮਸਲ ਅੰਦਰ ਜਾਂਦੇ ਆਗੇ ਤੇ ਉਥੇ ਮੁਸ਼ਕ ਮਾਰਦਾ ਉੱਥੇ ਵੀ ਕੋਈ ਸਫਾਈ ਨਹੀਂ ਤਿੰਨ ਦਿਨ ਡਾਕਟਰ ਸਾਹਿਬ ਨਹੀਂ ਆਏ ਸਾਡੇ ਆਲੇ ਅੱਜ ਆਏ ਸੀਗੇ ਸਫਾਈ ਹੋਣੀ ਚਾਹੀਦੀ ਹ ਜੀ ਸਾਰਿਆਂ ਨੂੰ ਜੀ ਤੇ ਇਹੀ ਕਹਿਣਾ ਚਾਹੁੰਦਾ ਸਾਡੇ ਰਾਮਪੁਰਾ ਫੂਲ ਦੇ ਵਿੱਚ ਇਸ ਤਰ੍ਹਾਂ ਦੇ ਬਾਥਰੂਮ ਬਹੁਤ ਜਗ੍ਹਾ ਤੇ ਬਣੇ ਹੋਏ ਆ ਜੀ ਪਰ ਹਾਲਾਤ ਤਕਰੀਬਨ ਸਭ ਬੰਦ ਜੇ ਕੋਈ ਇੱਕ ਅੱਧਾ ਚੱਲਦਾ ਵੀ ਉਹਦੇ ਲਈ ਸਾਫ ਸਫਾਈ ਹੈ ਨਹੀਂ ਨਾ ਹੀ ਵੀ ਪਤਾ ਲੱਗਦਾ ਵੀ ਉਹ ਉਹ ਨਗਰ ਕੌਂਸਲ ਦੇ ਅੰਦਰ ਆ ਰਿਹਾ ਕਿ ਕਿਹਦੇ ਅੰਡਰ ਆ ਨਹੀਂ ਪਤਾ ਲੱਗ ਰਿਹਾ ਸਾਰੇ ਜਿੰਨੇ ਪਏ ਆ ਰਾਮਪੁਰਾ ਤੁਹਾਨੂੰ ਹੋਰ ਵੀ ਜਗ੍ਹਾ ਤੇ ਦਿਖਾ ਦਾਂਗੇ ਸਭ ਬੰਦ ਪਏ ਸਫਾਈ ਕਰਵਾਓ ਪਬਲਿਕ ਰਾਸ਼ਮੈਂਟ ਹੁੰਦੀ ਆ ਉਹਨਾਂ ਨੂੰ ਸੌਖਾ ਕਰੋ ਸਭ ਨੂੰ ਅਸੀਂ ਵੀ ਕਿਸੇ ਟਾਈਮ ਹੋਸਪਿਟਲ ਚ ਆਉਂਦੇ ਆ ਸਾਨੂੰ ਵੀ ਅੰਦਰ ਜਾਣਾ ਔਖਾ ਲੱਗਦਾ ਕਿਸੇ ਨੇ ਜਾਣਾ ਲੇਡੀਜ਼ ਨੇ ਆਹ ਨੇੜੇ ਆ ਕਿ ਅੰਦਰ ਨੇੜੇ ਆ ਇੱਥੇ ਸਾਰਿਆਂ ਦੇ ਹੱਥ ਖੜੇ ਆ ਵੀ ਸਾਡੇ ਤੋਂ ਨਹੀਂ ਹੁੰਦਾ ਸਾਨੂੰ ਦਓ ਅਸੀਂ ਨਮੋ ਜਨ ਸੁਰਸਾ ਸੰਘ (NJSS) ਦੇ ਮੈਂਬਰ ਆ ਸਾਡੀ ਟੀਮ ਬਹੁਤ ਵੱਡੀ ਆ। ਅਸੀਂ ਸਮਾਜ ਭਲਾਈ ਦੇ ਕੰਮ ਹੀ ਕਰਦੇ ਆਂ ਸਾਨੂੰ ਦੋ ਮੌਕਾ ਅਸੀਂ ਆਪ ਆਗੇ ਹੱਥਾਂ ਨਾਲ ਸਫਾਈ ਕਰਾਂਗੇ ਡੇਲੀ ਅਸੀਂ ਡਿਊਟੀ ਲਾਵਾਂਗੇ ਆਪਾਂ ਤੇ ਜੀ ਇਹ ਸਾਡੀ ਜਿੰਮੇਵਾਰੀ ਕਿੰਨੇ ਸ਼ਹਿਰ ਦੇ ਵਿੱਚ ਸਵੱਛ ਭਾਰਤ ਦੇ ਖੁਲਵਾਓ ਸਾਡੀ ਜ਼ਿੰਮੇਵਾਰੀ

36
2977 views