logo

ਰੱਬੀ ਰੂਹਾਂ...... ਹੋਲੀ ਦਿਵਸ ਤੇ

ਧੰਨਵਾਦ ਵੀਰ ਜਸਪਾਲ ਜੋਸ਼ਨ ਜੀ ਸੇਵਾਵਾਂ ਲਈ ਪ੍ਰੇਰਿਤ ਕਰਨ ਅਤੇ ਪੁਰਾਣੀਆਂ ਯਾਦਾ ਤਾਜ਼ਾ ਕਰਨ ਲਈ 🙏🏻

ਧੰਨਵਾਦੀ ਹਾਂ ਮਾਤਾ Satinderpal Kaur Walia ਜੀ ਅਤੇ Gurmukh Guru ਦਾ ਜਿਨ੍ਹਾਂ ਨੇ Covid ਸਮੇਂ ਵਿੱਚ ਇਹਨਾਂ ਦਿਵਿਆਂਗ ਰੱਬੀ ਰੂਹਾਂ ਦੇ ਨਾਲ਼ ਆਪਣੀਆਂ ਦਿਲੀ ਇੱਛਾਵਾਂ ਸਾਂਝੀਆਂ ਕੀਤੀਆਂ ਕਿ ਰੰਗ ਤੇ ਉਤਸ਼ਾਹ ਦਾ ਤਿਉਹਾਰ ਇਹਨਾਂ ਬੱਚਿਆਂ ਨਾਲ਼ ਮਨਾਇਆ ਜਾਵੇ

ਵਾਕਈ ਇਹਨਾਂ ਰੱਬੀ ਰੂਹਾਂ ਨਾਲ਼ ਬਤੀਤ ਕਿੱਤੇ ਪਲ ਇਤਿਹਾਸ ਵਿੱਚ ਦਰਜ਼ ਹੋ ਗਏ ਨੇ 🙏🏻❤️🥰

"ਸਭ ਲੋਕ ਜਿਨ੍ਹਾਂ ਤੇ ਹੱਸਦੇ ਨੇ,
ਅਸੀਂ ਉਹਨਾਂ ਨਾਲ ਹੱਸਦੇ ਹਾਂ 🤗"

ਨਵਜੀਵਨੀ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ , ਜੋ 1981 ਤੋਂ ਮਾਨਸਿਕ ਤੌਰ 'ਤੇ ਅਪਾਹਜ ਅਤੇ ਵਿਸ਼ੇਸ਼ ਯੋਗਤਾਵਾਂ ਵਾਲੇ ਬੱਚਿਆਂ ਦੀ ਸੇਵਾ ਕਰ ਰਿਹਾ ਹੈ, ਅੱਜ ਹੋਲੀ ਦੇ ਰੰਗਾਂ ਨਾਲ ਰੌਸ਼ਨ ਹੋ ਗਿਆ।
ਇਹ ਬੱਚੇ, ਜੋ ਮਤਲਬੀ ਦੁਨੀਆ ਤੋਂ ਦੂਰ ਸਿਰਫ਼ ਪਿਆਰ ਦੀ ਭੁੱਖ ਰੱਖਦੇ ਹਨ, ਉਨ੍ਹਾਂ ਨਾਲ ਰੰਗਾਂ ਦੀ ਮੌਜ ਮਸਤੀ ਕਰਕੇ ਮਨ ਖੁਸ਼ ਹੋ ਗਿਆ। ❤️

ਵੰਦੇ ਮਾਤਰਮ ਦਲ ਅਤੇ ਸਹਿਯੋਗ ਸਾਥੀਆਂ ਦੇ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ ਗਿਆ।
🎨 ਰੰਗਾਂ ਨਾਲ ਖੇਡਣਾ, ਹੱਸਣਾ ਤੇ ਖੁਸ਼ੀਆਂ ਵੰਡਣਾ – ਇਹ ਸਭ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀ ਦੇ ਰੰਗ ਭਰ ਗਿਆ।

🍫 ਸੰਸਥਾ ਵੱਲੋਂ ਬੱਚਿਆਂ ਲਈ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
🎈 ਮੋਜ ਮਸਤੀ ਦੇ ਨਾਲ ਨਾਲ, ਭਰਪੂਰ ਪਿਆਰ ਦੇ ਰੰਗਾਂ ਨਾਲ ਹੋਲੀ ਦੀ ਮੌਜ ਬਣ ਗਈ।
ਬੱਚਿਆਂ ਦੇ ਚਮਕਦੇ ਚਿਹਰੇ ਸਾਨੂੰ ਹਰ ਚਿੰਤਾ ਭੁਲਾ ਗਏ। 😍

#HoliCelebration #SpecialEducation #LoveAndHappiness #ColorfulSmiles #JoyfulMoments
#followers
#highlight

14
5257 views