logo

ਪੰਜਾਬ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰੋਸ਼ ਪ੍ਰਦਰਸ਼ਨ

16 ਮਾਰਚ (ਸਿਕੰਦਰ ਸਿੰਘ) ਰਾਮਪੁਰਾ ਫੂਲ: ਭਾਰਤੀ ਜਨਤਾ ਪਾਰਟੀ ਰੋਸ਼ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਤਿੰਨ ਸਾਲ ਨਾ ਵਿਕਾਸ ਨਾ ਇਨਸਾਫ ਪੰਜਾਬ ਸਰਕਾਰ ਤਿੰਨ ਸਾਲ ਪੰਜਾਬ ਬਿਹਾਲ ਮਾਨ ਸਾਹਿਬ ਤੇ ਉਹ ਜਵਾਬ ਕਿਉਂ ਦਿਖਾਏ ਝੂਠੇ ਖਾਬ ਜ਼ਿਲ੍ਾ ਬਠਿੰਡਾ ਦੀ ਸ਼ਹਿਰ ਰਾਮਪੁਰਾ ਫੂਲ ਦੇ ਵਾਲਮੀਕੀ ਚੌਂਕ ਵਿੱਚ ਨਾਰੇਬਾਜੀ ਕਰਕੇ ਰੋਸ਼ ਪ੍ਰਗਟਾਵਾ ਕੀਤਾ ਗਿਆ ਸੀਨੀਅਰ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਬੀ. ਜੇ .ਪੀ . (BJP)ਦੇ ਸੀਨੀਅਰ ਆਗੂ ਸ਼੍ਰੀ ਅਤੁਲ ਕੁਮਾਰ ਮੱਖਣ ਜਿੰਦਲ ਭਾਰਤ ਭੂਸ਼ਣ ਗਰਗ ਗੱਲਬਾਤ ਦੌਰਾਨ ਬੀਜੇਪੀ ਦੇ ਆਗੂਆਂ ਵੱਲੋਂ ਆਖਿਆ ਗਿਆ ਸਰਕਾਰ ਨੂੰ ਬਣੇ ਹੋਏ ਤਿੰਨ ਸਾਲ ਹੋ ਗਏ ਜੀ ਉਹਦੇ ਖਿਲਾਫ ਪੰਜਾਬ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਹੋ ਰਹੇ ਨੇ ਉਹਦੇ ਵਿੱਚੋਂ ਇੱਕ ਪ੍ਰਦਰਸ਼ਨ ਹੀ ਰਾਮਪੁਰਾ ਫੂਲ ਦੇ ਵਿੱਚ ਕੀਤਾ ਹੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਯਾਦ ਕਰਾ ਰਹੇ ਹਾਂ ਵੀ ਤਿੰਨ ਸਾਲ ਪਹਿਲਾਂ ਤੋਂ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਲੈ ਰਹੇ ਹਾਂ ਤਾਂ ਲੋਕਾਂ ਨਾਲ ਵਾਅਦਾ ਕਾਫੀ ਕਰੇ ਹੋਏ ਨੇ ਜਿਵੇਂ ਕਿ ਨੌਜਵਾਨਾਂ ਨਾਲ ਮਤਾਵਾਂ ਭੈਣਾਂ ਨਾਲ 1000 ਕੀਤਾ ਉਸ ਤਰ੍ਹਾਂ ਹੀ ਕਿਸਾਨਾਂ ਨਾਲ ਵਪਾਰੀਆਂ ਨਾਲ ਪੰਜਾਬ ਚ ਸ਼ਰੇਆ ਨੂੰ ਗੁੰਡਾਗਰਦੀ ਹੋ ਰਹੀ ਆ ਕੋਈ ਉਸ ਤੇ ਗੌਰ ਨਹੀਂ ਹੋ ਰਹੀ ਕਿਸੇ ਨੂੰ ਯਾਦ ਕਰਾਉਂਦੇ ਹੋਏ ਅਸੀਂ ਪੰਜਾਬ ਭਰ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦਰਸ਼ਨ ਕਰ ਰਹੇ ਹਾਂ

125
3111 views