logo

ਬੀਤੇ ਦਿਨੀਂ ਪਟਿਆਲਾ ਵਿੱਚ ਪੁਲਿਸ ਮੁਲਾਜ਼ਮਾਂ ਦੀ ਬੇਹੱਦ ਘਟੀਆ ਅਤੇ ਸ਼ਰਮਨਾਕ ਕਰਤੂਤ ਸਾਹਮਣੇ ਆਈ ਇੱਕ ਕਰਨਲ ਅਤੇ ਉਸ ਬੇਟੇ ਨੂੰ ਬੁਰੀ ਤਰਾਂ ਕੁੱਟਿਆ ਗਿਆ ਸੂਬੇ ਪੰਜਾਬ ਪੁਲਿਸ ਦੀ ਇਸ ਗੁੰਡਾਗਰਦੀ ਕਰਕੇ ਲਾਹਣਤਾਂ ਮਿਲ ਰਹੀਆਂ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤੇ ਐਸ ਐਸ ਪੀ ਪਟਿਆਲਾ ਵਿਰੁੱਧ ਅਤੇ ਉੱਕਤ ਅਪਰਾਧੀ ਮੁਲਾਜ਼ਮਾਂ ਖਿਲਾਫ ਕਾਰਵਾਈ ਕਰੇ ਸਰਵਜਨ ਸੇਵਾ ਪਾਰਟੀ ਪਟਿਆਲਾ ਪੁਲਿਸ ਦੀ ਇਸ ਗੰਦੀ ਕਰਤੂਤ ਦੀ ਘੋਰ ਨਿੰਦਾ ਕਰਦੀ ਹੈ।

33
3727 views