logo

ਬੋਲਣ ਲਈ ਵੀ ਹਿੰਮਤ ਚਾਹੀਦੀ ਹੈ। ਬਹੁਤ ਦਲੇਰੀ ਤੇ ਸੁਝਵਾਨ ਤਰੀਕੇ ਨਾਲ ਗੱਲ ਕੀਤੀ ਹੈ ਮੈਡਮ Harsimrat Kaur Badal ਜੀ ਨੇ।

ਬਿੱਟੂ ਬਰਗੇ ਮੂੰਹ ਚੱਕ ਕੇ ਬੈਠੇ ਨੇ ਤੇ ਕੋਈ ਕੁੱਝ ਬੋਲੀ ਜਾਭੇ ਧਰਮ ਵਾਰੇ ਇਹਨਾਂ ਨੂੰ ਕੋਈ ਫਰਕ ਹੀ ਨਹੀ। ਕਹਿਣ ਨੂੰ ਕੋਈ ਕੁੱਝ ਵੀ ਕਹੇ ਬਾਦਲ ਪਰਿਵਾਰ ਸਿੱਖ ਪੰਥ ਦੇ ਨਾਲ ਜਰੂਰ ਖੜਦਾ ਹੈ। Sukhbir Singh Badal #ShromniAkaliDal #HarsimratKaurBadal

87
6659 views