logo

ਲੁਧਿਆਣਾ।ਫਿਰੋਜ਼ਪੁਰ ਰੋਡ ਤੇ ਇਕ ਸਕੂਲ ਬੱਸ ਇਕ ਨਾਲੇ ਵਿਚ ਜਾ ਡਿੱਗੀ।

ਲੁਧਿਆਣਾ। ( ਜਤਿੰਦਰ ਸਿੰਘ ) ਫਿਰੋਜ਼ਪੁਰ ਰੋਡ ਤੇ ਸਕੂਲ ਦੀ ਬੱਸ ਜਿਸ ਵਿਚ 30 ਬੱਚੇ ਸਵਾਰ ਸਨ। ਅਤੇ
ਓਸ ਵਾਲੇ ਭਿਆਨਕ ਹਾਦਸਾ ਵਾਪਰ ਗਿਆ। ਜਦੋ ਬੱਸ ਦਾ ਸੰਤੁਲਨ ਵਿਗੜ ਗਿਆ। ਅਤੇ ਬੱਸ ਨਾਲੇ ਵਿਚ ਜਾ ਕੇ ਪਲਟ ਗਈ। ਹਾਦਸੇ ਵਿਚ ਬੱਸ ਦੀਆ ਸੀਟ ਹੀ ਉਖੜ ਗਈਆ। ਤੇ ਮੌਕੇ ਤੇ ਬੱਚੇ ਉੱਚੀ ਉੱਚੀ ਚੀਕਾ ਮਾਰਨ ਲੱਗ ਪਏ। ਓਥੇ ਹੀ ਲੋਕਾਂ ਨੇ ਬੱਚਿਆਂ ਨੂੰ ਬੱਸ ਵਿਚੋ ਬਾਹਰ
ਕੱਢੀਆਂ ਗਿਆ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਛ ਬੱਚਿਆਂ ਨੂੰ ਮਾਮੂਲੀ ਜਿਹੀ ਸੱਟਾ ਲੱਗਿਆ ਹਨ। ਡਰਾਇਵਰ ਨੇ ਕਿਹਾ ਕਿ ਬੱਸ ਦਾ ਸੰਤੁਲਨ ਵਿਗੜ ਗਿਆ ਸੀ। ਜਿਸ ਕਰਕੇ ਬੱਸ ਨਾਲੇ ਵਿਚ ਜਾ ਡਿੱਗੀ। ਬੱਚਿਆਂ ਨੂੰ ਸਹੀ ਸਲਾਮਤ ਅਪਣੇ-ਅਪਣੇ ਘਰ ਸਹੀ ਸਲਾਮਤ ਛੁਡਵਾ ਦਿੱਤਾ ਗਿਆ।

41
1426 views