logo

ਸਵ , ਸ. ਦਰਸ਼ਨ ਸਿੰਘ ਅਤੇ ਸਵ, ਸ਼੍ਰੀਮਤੀ ਹਰਵਿੰਦਰ ਕੌਰ ਦੀ ਯਾਦ ਵਿਚ ਪਹਿਲਾ ਕੈਂਪ।

ਲੁਧਿਆਣਾ। ( ਜਤਿੰਦਰ ਸਿੰਘ ) ਸਵ,ਦਰਸ਼ਨ ਸਿੰਘ ਅਤੇ ਸਵ, ਸ਼੍ਰੀਮਤੀ ਹਰਵਿੰਦਰ ਕੌਰ ਜੀ ਦੀ ਯਾਦ ਵਿਚ ਪਹਿਲਾ ਅੱਖਾਂ ਦਾ ਅਤੇ ਦੰਦਾਂ ਦਾ ਮੁਫਤ ਕੈਂਪ ਲਗਾਈਆਂ ਜਾ ਰਿਹਾ ਹੈ। ਏਹ ਕੈਂਪ ਮਿਤੀ 14 ਅਪ੍ਰੈਲ 2025 ਸੋਮਵਾਰ ਨੂੰ 10
ਤੋ 02 ਵਜੇ ਤੱਕ ਕਾਰਵਾਈਆਂ ਜਾਵੇਗਾ।ਲਾਈਫ ਲਾਈਨ ਹਸਪਤਾਲ ਅਤੇ ਪ੍ਰਮੀਤ ਡੈਂਟਲ ਸੈਂਟਰ ਵਲੋਂ ਕਾਰਵਾਈਆਂ ਜਾ ਰਿਹਾ ਹੈ। ਏਹ ਕੈਂਪ ਗੁਰਦੁਆਰਾ ਖੂਹੀਸਰ ਸਾਹਿਬ ਨੇੜੇ ਰਾਵਿੰਦਰ ਸੈਣੀ ਦੇ ਦਫਤਰ ਵਿਚ ਕੋਟ ਮੰਗਲ ਸਿੰਘ ਲੁਧਿਆਣਾ ਵਿਖੇ ਕਾਰਵਾਈਆਂ ਜਾ ਰਿਹਾ ਹੈ। ਏਸ ਮੋਕੇ ਤੇ ਡਾਕਟਰ ਅਨੁਰਾਧਾ ਗੁਪਤਾ , ਡਾਕਟਰ ਹਰਮੀਤ ਕੌਰ, ਡਾਕਟਰ ਨੀਲੂ ਸ਼ਰਮਾ,ਅਤੇ ਡਾਕਟਰ ਪਰਮਿੰਦਰ ਸਿੰਘ ਕੈਂਪ ਵਿਚ ਅੱਖਾਂ ਅਤੇ ਦੰਦਾਂ ਦਾ ਮੁਫਤ ਚੈਕਪ ਕਰਨਗੇ।

32
2821 views