logo

ਪ੍ਰਾਈਵੇਟ ਸਕੂਲਾਂ ਅਤੇ ਬੁੱਕ ਮਾਫੀਆ ਦੀ ਕਿਤਾਬਾਂ ਨੂੰ ਲੈ ਕੇ ਸਰੇਆਮ ਲੁੱਟ ਦਾ ਪਰਦਾਫਾਸ਼ ਕਰਦੇ ਹੋਏ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕਿੱਤੇ ਵੱਡੇ ਖੁਲਾਸੇ

ਨਮਸਕਾਰ ਮੈਂ ਹਾਂ ਜਤਿੰਦਰ ਕੁਮਾਰ ਲੁਧਿਆਣਾ ਤੋਂ ਜੋ ਕਿ ਆਪ ਜੀ ਦੇ ਸਾਹਮਣੇ ਖਬਰ ਲੈ ਕੇ ਆਏ ਹਾਂ ਪੰਜਾਬ ਦੀ ਵੱਡੀ ਖ਼ਬਰ ਜੋ ਕੀ ਪੰਜਾਬ ਵਿੱਚ ਚਲ ਰਹੇ ਪ੍ਰਾਈਵੇਟ ਸਕੂਲਾਂ ਅਤੇ ਬੁਕਸ ਮਾਫੀਆ ਦੀ ਮਿਲੀ ਭੁਗਤ ਨਾਲ ਸਾਰੇ ਪੰਜਾਬ ਦੇ ਲੋਕਾਂ ਨਾਲ ਕਿਸ ਤਰ੍ਹਾਂ ਠੱਗੀ ਮਾਰ ਰਹੇ ਹਨ। ਅਤੇ ਕਿਸ ਤਰ੍ਹਾਂ ਇਸ ਦੇ ਵੱਡੇ ਖੁਲਾਸੇ ਕਰਨ ਲਈ ਸਾਡੇ ਇੱਕ ਮੀਡੀਆ ਪੱਤਰਕਾਰ ਵੀਰ ਨੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇ ਨਾਲ ਪੋਡਕਾਸਟ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਹਨ, ਕਿਰਪਾ ਕਰਕੇ ਲਿੰਕ ਤੇ ਵੀਡੀਓ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ https://www.facebook.com/share/v/1BzwBVCei1/

61
1687 views
1 comment  
  • Jatinder Kumar

    https://www.facebook.com/share/v/1BzwBVCei1/