ਸਮਾਣਾ ਵਿਖੇ ਸਕੂਲ ਦੇ ਵਿਦਿਆਰਥੀਆਂ, ਦਫਤਰ ਨਗਰ ਪਾਲਿਕਾ, ਐਸਡੀਐਮ ਦਫਤਰ, ਸਿਵਲ ਹਸਪਤਾਲ ਸਮਾਣਾ, ਲੋਇਨ ਗੋਲਡ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ
ਭਾਰਤ ਸਰਕਾਰ ਪੰਜਾਬ ਸਰਕਾਰ ਦੀ ਹਿਦਾਇਤਾਂ ਦੇ ਅਨੁਸਾਰ ਸਮਾਣਾ ਵਿਖੇ ਈਐਮ ਸ੍ਰੀ ਕੰਨਿਆ ਸਕੂਲ ਸਮਾਣਾ, ਸੋਈ ਸਕੂਲ ਸਮਾਣਾ ਦੇ ਵਿਦਿਆਰਥੀਆਂ, ਨਗਰ ਪਾਲਿਕਾ ਦਫਤਰ, ਐਸਡੀਐਮ ਦਫਤਰ, ਸਿਵਲ ਹਸਪਤਾਲ ਸਮਾਣਾ ਦੇ ਸਮੂਹ ਕਰਮਚਾਰੀ ਅਤੇ ਲੋਇਨ ਗੋਲਡ ਕਲੱਬ ਦੇ ਪ੍ਰਧਾਨ ਜੀ ਅਤੇ ਸਮੂਹ ਮੈਂਬਰਜ਼ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ