logo

ਬੱਬੀ ਬੇਕਰੀ ਸੁਧਾਰ ਵਾਲਿਆਂ ਦੀ ਨਵੀਂ ਬਰਾਂਚ ਦਾ ਹੋਇਆ ਉਦਘਾਟਨ ਅਸੀਂ ਮਾਰਕੀਟ ਨਾਲੋਂ ਇੱਕ ਵੱਖਰੀ ਕੁਆਲਿਟੀ ਲੋਕਾਂ ਨੂੰ ਦਵਾਂਗੇ ,ਬੱਬੀ ਅਰੋੜਾ

ਲੁਧਿਆਣਾ (ਮਾਨ ਜਸਪ੍ਰੀਤ)40 50 ਸਾਲਾਂ ਤੋਂ ਸੁਧਾਰ ਬਾਜ਼ਾਰ ਵਿੱਚ ਬੱਬੀ ਬੇਕਰੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਤੇ ਲੋਕਾਂ ਨੂੰ ਬਹੁਤ ਵਧੀਆ ਕੁਵਾਲਟੀ ਵੀ ਦੇ ਰਹੀ ਆ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉਹਨਾਂ ਦੀ ਨਵੀ ਬਰਾਂਚ ਮਾਡਲ ਟਊਨ ਲੁਧਿਆਣਾ ਦੇ ਉਦਘਾਟਨ ਸਮੇਂ ਬੱਬੀ ਅਰੋੜਾ ਵੱਲੋਂ ਕੀਤਾ ਗਿਆ ਉਦਘਾਟਨ ਸਮੇਂ ਮਨੁੱਖਤਾ ਦੀ ਸੇਵਾ ਦੇ ਮੁਖੀ ਗੁਰਪ੍ਰੀਤ ਸਿੰਘ ਮਿੰਟੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਉਹਨਾਂ ਆਖਿਆ ਕਿ ਬੱਬੀ ਬੇਕਰੀ ਇੱਕ ਵਧੀਆ ਕੁਆਲਿਟੀ ਲੈ ਕੇ ਲੁਧਿਆਣੇ ਦੇ ਵਿੱਚ ਬਰਾਂਚ ਖੋਲ ਦਿੱਤੀ ਹੈ ਤੇ ਲੋਕਾਂ ਅਪੀਲ ਕੀਤੀ ਕਿ ਇੱਕ ਵਾਰ ਆ ਕੇ ਕੁਆਲਿਟੀ ਜਰੂਰ ਦੇਖਣ ਬੇਕਰੀ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਾਰਕੀਟ ਨਾਲੋਂ ਸਸਤੀਆਂ ਤੇ ਵਧੀਆ ਕੁਆਲਿਟੀ ਦੀਆਂ ਹੀ ਮਿਲਣਗੀਆਂ ਬੱਬੀ ਅਰੋੜਾ ਨੇ ਆਖਿਆ ਕਿ ਜਿਸ ਤਰ੍ਹਾਂ ਸੁਧਾਰ ਬਾਜ਼ਾਰ ਦੇ ਲੋਕ ਸਾਨੂੰ ਪਿਆਰ ਦੇ ਰਹੇ ਨੇ ਉਸੇ ਤਰ੍ਹਾਂ ਲੁਧਿਆਣੇ ਦੇ ਲੋਕ ਵੀ ਸਾਨੂੰ ਪਿਆਰ ਦੇਣਗੇ

38
8005 views