ਕਨੇਡਾ ਵਿੱਚ ਲਿਬਰਲ ਪਾਰਟੀ ਨੇ ਮਾਰੀ ਚੌਥੀ ਵਾਰ ਬਾਜੀ।
ਕਨੇਡਾ ਵਿੱਚ ਟਰੂਡੋ ਨੇ ਮਾਰੀ ਚੌਥੀ ਵਾਰ ਬਾਜੀ।ਲਿਬਰਲ ਪਾਰਟੀ ਫਿਰ ਬਣਾਵੇਗੀ ਸਰਕਾਰ।NDP ਜਗਮੀਤ ਸਿੰਘ ਨੇ ਚੋਣ ਹਾਰਨ ਬਾਅਦ ਦਿੱਤਾ ਅਸਤੀਫਾ।