logo

ਜਸਪਾਲ ਜੂਸ ਵਾਰ ਪਿੰਡ ਸ਼ਹਿਜ਼ਾਦਾ ਜੂਸ ਪੀਣ ਵਾਲਿਆਂ ਦਾ ਲੱਗਿਆ ਰਹਿੰਦਾ ਇਕੱਠ ਅਸੀਂ ਵਧੀਆ ਤਾਜ਼ਾ ਜੂਸ ਲੋਕਾਂ ਨੂੰ ਕੱਢ ਕੇ ਦਿੰਦੇ ਹਾਂ ,ਜਸਪਾਲ ਸ਼ਹਿਜਾਦ

ਜੋਧਾ (ਮਾਨ ਜਸਪ੍ਰੀਤ) ਲੁਧਿਆਣੇ ਤੋਂ ਪੱਖੋਵਾਲ ਰੋਡ ਤੇ ਪੈਂਦੇ ਪਿੰਡ ਸ਼ਹਿਜ਼ਾਦ ਦੇ ਬੱਸ ਸਟੈਂਡ ਦੇ ਉੱਤੇ ਜਸਪਾਲ ਜੂਸ ਵਾਰ ਜੋ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਵੱਧ ਰਹੀ ਗਰਮੀ ਦੇ ਵਿੱਚ ਲੋਕ ਜੂਸ ਪੀ ਕੇ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਜਸਪਾਲ ਸ਼ਹਿਜ਼ਾਦਾ ਵੱਲੋਂ ਕੀਤਾ ਗਿਆ
ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੂਸ ਦੀਆਂ ਕਈ ਹੋਰ ਮਸ਼ੀਨਾਂ ਵੀ ਲਗਾ ਰਹੇ ਆਂ ਤਾਂ ਜੋ ਲੋਕਾਂ ਨੂੰ ਵਧੀਆ ਕੁਆਲਿਟੀ ਦਾ ਜੂਸ ਦੇ ਸਕੀਏ
ਹੁਣ ਵੀ ਇਸ ਜੂਸ ਬਾਰ ਤੇ ਕਈ ਤਰ੍ਹਾਂ ਦੇ ਜੂਸ ਹਨ
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਸਾਡਾ ਜੂਸ ਪੀ ਕੇ ਜਰੂਰ ਦੇਖਿਆ ਜਾਵੇ ਤਾਂ ਜੋ ਉਹਨਾਂ ਨੂੰ ਸਾਡੀ ਕੁਆਲਿਟੀ ਦਾ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ ਪ੍ਰਵਾਸੀਆਂ ਵੱਲੋਂ ਲਾਈਆਂ ਗਈਆਂ ਰੇੜੀਆਂ ਤੇ ਸਾਫ ਸਫਾਈ ਦਾ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ ਤੇ ਸਾਡੇ ਇਸ ਜੂਸ ਵਾਰ ਤੇ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ

20
2113 views
  
1 shares