
ਨਿਊ ਮਾਲਵਾ ਐਗਰੀਕਲਚਰ ਵੱਲੋ ਅੱਜ ਦੇ ਯੁੱਗ ਦੀ ਨਵੀ ਤਕਨੀਕ ਪਸ਼ੂ ਪਾਲਣ ਅਤੇ ਡੇਅਰੀ ਫਾਰਮਾਂ ਲਈ ਟੋਕਾ ਮਸ਼ੀਨ ਬਣੀ ਵਰਦਾਨ ਨਕਲ ਤੋ ਬਚੇ
ਸ੍ਰੀ ਅਨੰਦਪੁਰ ਸਾਹਿਬ 01 ਮਈ(ਸਰਬਜੀਤ ਸਿੰਘ)ਜਿਲਾ ਰੂਪਨਗਰ ਵਿੱਚ ਨਿਊ ਮਾਲਵਾ ਐਗਰੀਕਲਚਰ ਵੱਲੋਂ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਰ ਤਰ੍ਹਾਂ ਦੀ ਟੋਕਾ ਮਸ਼ੀਨ ਦੀਆਂ ਸੇਵਾਵਾਂ ਸ਼ੁਰੂ ਹੋ ਗਈਆ ਹਨ। ਇਹ ਸੇਵਾਵਾਂ ਪਹਿਲਾਂ ਜਲੰਧਰ ਅਤੇ ਵੱਡੇ-ਵੱਡੇ ਸ਼ਹਿਰਾਂ ਵਿੱਚ ਮਿਲਦੀਆ ਸਨ। ਜਿਸ ਵਿੱਚ ਪਸ਼ੂ ਪਾਲਣ ਵਾਲਿਆਂ ਨੂੰ ਟਰਾਂਸਪੋਰਟ ਦਾ ਭਾੜਾ ਮਹਿੰਗਾ ਪੈਂਦਾ ਸੀ। ਅਤੇ ਹੁਣ ਪਸ਼ੂ ਪਾਲਣ ਅਤੇ ਡੇਅਰੀ ਫਾਰਮ ਵਾਲੇ ਇਸ ਮਸ਼ੀਨ ਦੀਆਂ ਸੇਵਾਵਾ ਘਰ ਬੈਠੇ ਲੈ ਸਕਦੇ ਹਨ। ਇਹ ਟੋਕਾ ਮਸ਼ੀਨ ਬਾਕਿਆ ਮਸ਼ੀਨਾਂ ਨਾਲੋਂ ਮਜਬੂਤ ਹੈ ਅਤੇ ਇਸ ਨੂੰ ਅਸਾਨੀ ਨਾਲ ਕਿਤੇ ਵੀ ਅੱਗੇ ਪਿੱਛੇ ਕੀਤਾ ਜਾ ਸਕਦਾ ਹੈ ਕਿਉ ਕਿ ਇਸ ਨੂੰ ਚਾਰ ਵਹੀਲ ਲੱਗੇ ਹੋਏ ਹਨ। ਅਤੇ ਇਹ ਮਸ਼ੀਨ ਘੰਟਿਆ ਦਾ ਕੰਮ ਮਿੰਨਟਾ ਵਿੱਚ ਕਰਦੀ ਹੈ। ਅਤੇ ਇਸ ਦੇ ਸਪੇਅਰ ਪਾਰਟ ਹਰ ਸਮੇਂ ਉਪਲੱਬਧ ਹਨ। ਇਸਦੇ ਅਲੱਗ ਅਲੱਗ ਮਾਡਲ ਹਨ। ਪਸ਼ੂ ਪਾਲਣ ਕਰਤਾ ਅਤੇ ਡੇਅਰੀ ਫਾਰਮ ਕਰਤਾ ਆਪਣੇ ਪਸ਼ੂਆਂ ਦੀ ਜਰੂਰਤ ਮੁਤਾਬਿਕ ਮਾਡਲ ਪਸੰਦ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ।
ਫੈਕਟਰੀ ਦਾ ਸਥਾਨ- ਨਿਊ ਮਾਲਵਾ ਐਗਰੀਕਲਚਰ ਇਕੁਆਇੰਪਮੰਟ ਨੀਅਰ ਰੇਲਵੇ ਫਾਟਕ, ਬਿਸ਼ਨੰਦੀ ਰੋਡ, ਪਿੰਡ ਜੇਤੂ ਜਿਲ੍ਹਾ ਫਰੀਦਕੋਟ ਪੰਜਾਬ-151202 ਮੋਬਾਇਲ ਨੰਬਰ 9417245575 ਸੁਪਰ ਸਟੋਕਿਸਟ - ਅੰਗਰੇਜ ਸਿੰਘ ਐਂਡ ਕੰਪਨੀ, ਨਿਊ ਸੈਪਿੰਗ ਸੈਂਟਰ, ਸੋ ਰੂਮ ਨੰਬਰ 40. ਸ੍ਰੀ ਅਨੰਦਪੁਰ ਸਾਹਿਬ ਮੋਬਾਇਲ ਨੰਬਰ ਦਫਤਰ 9914211101 ਸੰਪਰਕ 9814411101