logo

ਸ਼ਰਮਾ ਨਿਊਜ਼ ਲਾਈਵ ਨਾਭਾ ਸ਼ਹਿਰਾਂ ਵਿਚ ਮੋਕ ਡਰਿੱਲ ਦੇ ਸਾਧਾਰਨ

7 ਮਈ2025 ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਸਾਰੇ ਜੰਗ ਜੰਗ ਕਰਦੇ ਸੀ! ਹੁਣ ਜੰਗ ਦੀ ਤਿਆਰੀ ਚਾਲੂ ਹੋ ਗਈ ਅੱਜ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ ਜਿਸ ਵਿੱਚ ਐਮਰਜੈਂਸੀ ਸਾਇਰਨ ਵੱਜਣਗੇ ਤੇ ਪੁਲਿਸ ਅਤੇ ਆਰਮੀ ਕਿੱਦਾ ਜੰਗ ਵਿੱਚ ਆਪਣੀ ਭੂਮਿਕਾ ਨਿਭਾਏਗੀ ਉਸ ਦੀ ਪ੍ਰੇਕਟਿਸ ਕੀਤੀ ਜਾਵੇਗੀ। ਜੋਂ ਵੀ ਹੋਵੇ ਜੰਗ ਲੱਗਣ ਤੇ ਨੁਕਸਾਨ ਆਮ ਜਨਤਾ ਨੂੰ ਸਭ ਤੋਂ ਜਾਂਦਾ ਹੋਵੇਂਗਾ ਤੇ ਬੇ ਫਾਲਤੂ ਦੇ ਲੋਕ ਮਾਰੇ ਜਾਣ ਗੇ !! ਇੱਕ ਗੱਲ ਹੋਰ ਜੇਕਰ ਜੰਗ ਲੱਗੀ ਤਾਂ ਉਹ ਇਕੱਲੀ ਬਾਰਡਰ ਤੇ ਨਹੀਂ ਲੱਗੇਗੀ! ਓਹ ਬਾਰਡਰ ਤੋਂ ਪਾਰ ਵਾਲੇ ਖੇਤਰ ਵਿੱਚ ਵੀ ਆਪਣਾ ਅਸਰ ਦਿਖਾਏਗੀ! ਜੇਕਰ ਪਾਕਿਸਤਾਨ ਦੀ ਆਰਮੀ ਕਿਸੇ ਤਰ੍ਹਾਂ ਦੀ ਮਿਸਾਇਲ ਜਾਂ ਬੰਬ ਭਾਰਤ ਵੱਲ ਸੁੱਟੇਗੀ ਤਾਂ ਕੋਈ ਪਤਾ ਨਹੀਂ ਓਹ ਭਾਰਤ ਦੇ ਕਿਸ ਹਿੱਸੇ ਵਿੱਚ ਡਿੱਗੇ! ਇਸ ਲਈ ਇਹ ਜੰਗ ਨਾ ਲੱਗੇ ਇਹ ਜਰੂਰੀ ਹੈ!

105
9444 views