logo

ਅੱਜ ਯਾਦ ਆਉਂਦੇ ਸਵ: ਸਾਬਕਾ ਪ੍ਰਧਾਨ ਮੰਤਰੀ ਸ੍ਰ ਮਨਮੋਹਣ ਸਿੰਘ ਜੀ ...

ਕੁਲਦੀਪ ਕੁਮਾਰ (ਚੀਮਾਂ ਮੰਡੀ) ਸੰਗਰੂਰ
S-400 ਮਿਸਾਇਲ ਡਿਫੈਂਸ ਸਿਸਟਮ ਦੇ ਜਿਸ ਕਰਕੇ ਸਾਰਾ ਪੰਜਾਬ ਅਤੇ ਰਾਜਸਥਾਨ, ਜੰਮੂ ਅਤੇ ਗੁਜਰਾਤ ਬਚੇ ਹੋਏ ਹਨ। ਜੇ ਆਹ ਸਿਸਟਮ ਨਾ ਹੁੰਦਾ ਤਾਂ ਕਈ ਜਗਾ ਹਾਹਾਕਾਰ ਮਚੀ ਹੋਣੀ ਸੀ, ਬਾਕਮਾਲ ਡਿਫੈਂਸ ਸਿਸਟਮ ਲਿਆਂਦਾ ਸਰਦਾਰ ਸਾਬ ਨੇ ਜੋ ਵਿਰੋਧੀ ਮਿਸਾਇਲਾਂ ਨੂੰ ਉੱਡਣ ਤੇ ਸਕਿੰਟਾ ਵਿੱਚ ਹੀ ਰਾਡਾਰ ਵਿੱਚ ਲਿਆ ਤਰੁੰਤ ਹਵਾ ਵਿੱਚ ਹੀ ਪਾਵਰਫੁੱਲ ਸਿਸਟਮ ਨਾਲ ਪਲ ਭਰ ਵਿੱਚ ਸਵਾਹ ਕਰ ਦਿੰਦਾ ਹੈ।
ਜਾਨ ਤੋਂ ਵੱਡੀ ਚੀਜ਼ ਕੋਈ ਨੀ, ਦਿਲੋਂ ਧੰਨਵਾਦ ਸਾਡੀ ਇੰਡੀਅਨ ਆਰਮੀ ਦਾ ਅਤੇ ਸਭ ਤੋਂ ਵੱਧ ਸਰਦਾਰ ਡਾ.ਮਨਮੋਹਨ ਸਿੰਘ ਦਾ ਜਿਹਨਾ ਨੇ ਸੰਨ 2009 ਵਿੱਚ ਆਪਣੀ ਸੂਝਬੂਝ ਨਾਲ ਇਹ ਸਿਸਟਮ ਡੀਲ ਵਿੱਚ ਰਸੀਆ ਦੇਸ਼ ਕੋਲੋਂ ਲਿਆ ਸੀ ,
ਅੱਜ ਭਾਵੇਂ ਉਹ ਇਸ ਦੁਨੀਆਂ ਵਿੱਚ ਨਹੀਂ ਪਰ ਉਹਨਾਂ ਦਾ ਖਰੀਦੀਆ ਇਹ ਪਾਵਰਫੁੱਲ ਸਿਸਟਮ ਕਈ ਜ਼ਿੰਦਗੀਆਂ ਬਚਾ ਰਿਹਾ ਹੈ ।

125
4946 views