logo

ਪਿੰਡ ਭੁੰਦੀਆ ,ਨੰਗਲ, ਸਧਾ ਚੱਕ ਪਿੰਡ ਦੇ ਲੋਕ ਘਰਾਂ ਵਿਚ ਰਾਤ ਨੂੰ ਬਿਜਲੀ ਨਾ ਆਉਣ ਕਰਕੇ ਬਿਜਲੀ ਵਿਭਾਗ ਭੋਗਪੁਰ ਵਿਚ ਪੁੱਜੇ

ਅੱਜ ਮਿਤੀ 28/05/2025 ਨੂੰ ਪਿੰਡ ਭੁੰਦੀਆ ,ਨੰਗਲ, ਸਧਾ ਚੱਕ ਪਿੰਡ ਦੇ ਲੋਕ ਪਿੰਡਾਂ ਵਿਚ ਰਾਤ ਨੂੰ ਨਾ ਆਉਣ ਕਰਕੇ ਬਿਜਲੀ ਵਿਭਾਗ ਭੋਗਪੁਰ ਵਿਚ ਪੁੱਜੇ।ਪਿੰਡ ਵਾਲਿਆ ਨੇ ਦਸਿਆ ਕਿ ਸਾਡੇ ਪਿੰਡ ਵਿੱਚ ਬਿਜਲੀ ਨਾ ਆਉਣ ਕਰਕੇ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ ਜੇ ਬਿਜਲੀ ਆਉਂਦੀ ਹੈ ਤੇ ਬਹੁਤ ਘੱਟ ਵੋਲਟੇਜ ਆ ਜਾਂਦੀ ਆ ਜਿਸ ਕਾਰਣ ਟਰਾਂਸਫਰ ਤੇ ਲੋਡ ਪਿਆ ਹੋਇਆ ਹੈ ਤੇ ਪਿਛਲੇ 3/4 ਦਿਨ ਤੋਂ ਸਾਰੀ ਰਾਤ ਕੱਟ ਲਗਦਾ ਹੈ ਜਿਸ ਕਾਰਨ ਛੋਟੇ ਬਚਿਆ ਤੇ ਬੁਜਰਗਾ ਨੂੰ ਬਹੁਤ ਪਰਸ਼ੇਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬਹੁਤ ਨੁਕਸਾਨ ਹੋ ਰਿਹਾ ਹੈ।

243
7661 views