logo

ਐਫਸੀਆਈ ਦੇ ਚਾਰ ਇੰਸਪੈਕਟਰਾਂ ਨੂੰ ਕੁੱਟਣ ਵਾਲਿਆਂ ਖਿਲਾਫ ਕੇਸ ਦਰਜ

ਐਫਸੀਆਈ ਦੇ ਚਾਰ ਇੰਸਪੈਕਟਰਾਂ ਨੂੰ ਕੁੱਟਣ ਵਾਲਿਆਂ ਖਿਲਾਫ ਕੇਸ ਦਰਜ ਹਰਜੀਤ ਭਲੂਰ
23 ਮਈ ਨੂੰ ਫਰੀਦਕੋਟ ਵਿੱਚ ਐਫਸੀਆਈ ਦੇ ਚਾਰ ਇੰਸਪੈਕਟਰਾਂ ਨੂੰ ਘੇਰ ਕੇ ਉਹਨਾਂ ਦੀ ਕੁੱਟਮਾਰ ਕਰਨ ਵਾਲੇ ਚਾਰ ਡਰਾਈਵਰਾਂ ਸਮੇਤ ਅਣਪਛਾਤਿਆਂ ਖਿਲਾਫ ਫਰੀਦਕੋਟ ਪੁਲਿਸ ਨੇ, ਘੇਰ ਕੇ ਕੁੱਟਮਾਰ ਕਰਨ, ਧਮਕੀਆਂ ਦੇਣ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਮੁਤਾਬਿਕ ਨਾਨਕਸਰ ਦੇ ਜੋਬਨ, ਕਰਨ, ਸੂਟਰ ਅਤੇ ਪਾਲਾ ਸਮੇਤ ਅਣਪਛਾਤਿਆਂ ਦੇ ਇੱਕ ਇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
#PunjabiNews

38
4630 views