logo

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਨਮਕੀਨ ਲੱਸੀ ਦੀ ਛਬੀਲ ਪਿੰਡ ਜੋਧਾ ਵਿਖੇ ਲਗਾਈ

ਜੋਧਾ ( ਨਰਾਇਣ ਸਿੰਘ) ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਨਮਕੀਨ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਜੋਧਾਂ ਵਿਖੇ ਲਗਾਈ ਗਈ। ਜਿੱਥੇ ਸੇਵਾਦਾਰ ਸਤਨਾਮ ਸਿੰਘ
ਗੁਰਮੁਖ ਸਿੰਘ ਨਰਿੰਦਰ ਸਿੰਘ ਪਰਮਿੰਦਰ ਸਿੰਘ ਮੋਨੂ ਅਰਜਨ ਸਿੰਘ ਇੰਦਰਜੋਤ ਇਕਬਾਲ ਜਸਕਰਨ ਸਿੰਘ ਨਾਨਕ ਸਿੰਘ
ਤੇ ਸਾਰੇ ਨਗਰ ਨਿਵਾਸੀ ਜੋਧਾਂ ਦੇ ਸਹਿਯੋਗ ਨਾਲ ਲਗਾਈ ਗਈ। ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ



123
494 views