ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਮਿੱਠੀ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਤੇ ਜੋਧਾ ਵਿਖੇ ਲਗਾਈ ਗਈ
ਜੋਧਾ (ਨਰਾਇਣ ਸਿੰਘ) ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਨਮਕੀਨ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਤੇ ਲਗਾਈ ਗਈ ਇਸ ਮੌਕੇ ਮੁੱਖ ਸੇਵਾਦਾਰ ਸਤਿਨਾਮ ਸਿੰਘ ਨਾਨਕ ਸਿੰਘ ਗੁਰਮੁਖ ਸਿੰਘ ਇੰਦਰਜੋਤ ਸਿੰਘ ਤੇ ਸਮੂਹ ਨਗਰ ਨਿਵਾਸੀ ਇਸ ਸੇਵਾ ਵਿੱਚ ਹਾਜ਼ਰ ਹੋਏ