logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਮਿੱਠੀ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਤੇ ਜੋਧਾ ਵਿਖੇ ਲਗਾਈ ਗਈ

ਜੋਧਾ (ਨਰਾਇਣ ਸਿੰਘ) ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੀ ਨਮਕੀਨ ਲੱਸੀ ਦੀ ਛਬੀਲ ਬਾਬਾ ਸਾਈ ਦਾਸ ਜੀ ਦੇ ਸਥਾਨ ਤੇ ਲਗਾਈ ਗਈ ਇਸ ਮੌਕੇ ਮੁੱਖ ਸੇਵਾਦਾਰ ਸਤਿਨਾਮ ਸਿੰਘ ਨਾਨਕ ਸਿੰਘ ਗੁਰਮੁਖ ਸਿੰਘ ਇੰਦਰਜੋਤ ਸਿੰਘ
ਤੇ ਸਮੂਹ ਨਗਰ ਨਿਵਾਸੀ ਇਸ ਸੇਵਾ ਵਿੱਚ ਹਾਜ਼ਰ ਹੋਏ

134
1057 views

Comment