logo

ਮਿਤੀ 18ਜੂਨ2025 ਸ਼ਰਮਾ ਨਿਊਜ਼ ਲਾਈਵ ਵਲੋ ਨਾਭਾ ਤੋਂ ਸ਼੍ਰੀ ਵਰਿੰਦਾਵਨ ਧਾਮ ਯਾਤਰਾ ਉਦਘਾਟਨ ਸ਼੍ਰੀ ਮਾਨ ਪੱਪੂ ਪੰਕਜ ਜੀ ਵਲੋ ਕੀਤਾ ਗਿਆ

ਮਿਤੀ 18ਜੂਨ2025 ਨਾਭਾ ਤੋਂ ਸ਼੍ਰੀ ਵਰਿੰਦਾਵਨ ਧਾਮ ਬੱਸ ਯਾਤਰਾ ਦਾ ਸਾਰੇ ਹੀ ਵੀਰਾ ਵਲੋ ਉਪਰਾਲਾ ਕੀਤਾ ਗਿਆ ਇਸ ਸਮੇਂ ਮੌਕੇ ਤੇ ਪਹੁੰਚ ਕੇ ਨਿਊ ਖਟੂ ਸਾ਼ਮ ਮੰਦਰ ਨਾਭਾ ਦੇ ਵਿਚੋ 65 ਸਵਾਰਿਆ ਦਾ ਜੱਥਾ ਰਵਾਨਾ ਕਰਨ ਲਈ ਨਾਭਾ ਦੇ ਜਾਣੇ ਪਛਾਣੇ ਸਮਾਜ ਸੇਵਕ ਸ਼੍ਰੀ ਮਾਨ ਪੱਪੂ ਪੰਕਜ ਜੀ ਅਤੇ ਜੱਥਾ ਰਵਾਨਾ ਕਰਨ ਲਈ ਮੋਹਿਤ ਜੀ ਜਤਿਨ ਜੀ ਅਤੇ ਪਾਰਸ ਅਰੋੜਾ ਦੇ ਉਪਰਾਲੇ ਨਾਲ ਬੱਸ ਯਾਤਰਾ ਦਾ ਸਫ਼ਰ ਤੈਅ ਕਰ ਰਹੀ ਸਾਰੀ ਸੰਗਤ ਨਾਲ ਗਾਉਂਦੇ ਹੋਏ ਪਾਰਸ ਜੀ ਵਿਸ਼ਲ ਵਰਮਾ ਅਤੇ ਪੱਪੂ ਪੰਕਜ ਜੀ ਨੇ ਝੰਡੀ ਦੀ ਰਸਮ ਅਦਾ ਕਰਦੇ ਹੋਏ ਬੱਸ ਯਾਤਰਾ ਰਵਾਨਾ ਕਰਵਾਈ ਅਤੇ ਯਾਤਰੀਆਂ ਦਾ ਹੌਸਲਾ ਵਧਿਆ

102
4260 views