logo

ਕੋਰੋਨਾ ਅਪਡੇਟ

ਸਿੱਧਵਾਂ ਬੇਟ, 20 ਜੂਨ (ਅਮਰਦੀਪ ਹਾਂਸ) - ਤਸਵੀਰ ਮੁਤਾਬਕ ਕੋਰੋਨਾ ਦੀ ਅਪਡੇਟ ਬੀਤ ਚੁੱਕੇ ਛੇ ਦਿਨ ਪਹਿਲਾਂ ਦੀ ਜਾਣਕਾਰੀ ਲੁਧਿਆਣਾ ਵਿਖੇ 2 ਕੋਰੋਨਾ ਕੇਸ ਮਿਲੇ ਹਨ।
ਲੁਧਿਆਣਾ ਦੀ ਤਸਵੀਰ ਤੋਂ ਮਿਲੀ ਅਪਡੇਟ ਮੁਤਾਬਕ ਹੁਣ ਕੋਰੋਨਾ ਦੀ ਬਿਮਾਰੀ ਤੋਂ ਚੌਕਸ ਰਹਿਣ
ਦੀ ਜ਼ਰੂਰਤ ਹੈ।
ਤਸਵੀਰ ਮੁਤਾਬਕ ਮਿਲੀ ਕੋਰੋਨਾ ਅਪਡੇਟ ਜਿਸਨੂੰ ਅਡਵਾਈਸਰੀ ਵੀ ਕਿਹਾ ਜਾ ਸਕਦਾ ਹੈ। ਇਸ ਮੁਤਾਬਕ ਸਿਹਤ ਦਾ ਖਿਆਲ ਰੱਖਣ ਲਈ ਖਾਣ ਪੀਣ, ਇਕੱਠ ਤੋਂ ਪਰਹੇਜ਼ ਕਰਨ ਦੀ ਲੋੜ ਹੈ ਅਤੇ ਮੂੰਹ ਤੇ ਮਾਸਕ ਲਗਾ ਕੇ ਬਚਾਅ ਰੱਖਣ ਦੀ ਲੋੜ ਹੈ।

9
2058 views