logo

ਪੀਐਮ ਸ੍ਰੀ ਸਰਕਾਰੀ ਕੰਨਿਆ ਸਕੂਲ ਸਮਾਣਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸ਼ੁਭ ਦਿਹਾੜੇ ਤੇ ਪੀਐੱਮ ਸ਼੍ਰੀ ਸਸਸਸ ਕੰਨਿਆ ਸਮਾਣਾ ਵਿਖੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਦੇ ਆਦੇਸ਼ ਅਨੁਸਾਰ ਸਕੂਲ ਇੰਚਾਰਜ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਮਲਕੀਤ ਸਿੰਘ ਡੀਪੀਈ ਅਤੇ ਯੋਗਾ ਮਾਹਿਰ ਮੈਡਮ ਰੰਮੀ ਦੁਬਾਰਾ ਸਕੂਲ ਦੇ ਵਿਦਿਆਰਥੀਆਂ ਅਤੇ ਟੀਚਰਜ਼ ਨੂੰ ਯੋਗਾ ਦੇ ਵੱਖ ਵੱਖ ਆਸਨ ਕਰਵਾਏ ਗਏ ਨਾਲ ਹੀ ਆਸਣ ਦਾ ਸਰੀਰ ਨੂੰ ਕੀ ਕੀ ਫਾਇਦਾ ਹੁੰਦਾ ਹੈ ਆਦਿ ਵੀ ਸਮਝਾਇਆ ਗਿਆ ਇਸ ਸਮੇਂ ਸਕੂਲ ਦੇ ਟੀਚਰਜ ਲੈਕਚਰਾਰ ਹਿਤਅਭਿਲਾਸ਼ੀ ਸ਼ਰਮਾ, ਸਤਨਾਮ ਸਿੰਘ, ਸੁਮਿਤ ਕੁਮਾਰ, ਕਮਲਦੀਪ ਸਿੰਘ, ਗੁਰਦੀਪ ਸਿੰਘ, ਸੀਮਾ ਗੁਪਤਾ, ਨੀਸ਼ਾ ਰਾਣੀ, ਇਸ਼ੂ ਬੱਬਰ, ਨਿਰਮਲ ਅਤੇ ਵਿੱਦਿਆਰਥੀ ਸ਼ਾਮਿਲ ਸਨ

58
4004 views