logo

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਸੇਵਾ ਬੇਮਿਸਾਲ-(ਪ੍ਰਧਾਨ ਪਵਨ ਸ਼ਾਸਤਰੀ)

ਸਮਾਣਾ (22 ਜੂਨ 2025) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਮਾਸਟਰ ਸਾਧੂ ਰਾਮ ਬ੍ਰਿਧ ਆਸ਼ਰਮ ਸਮਾਣਾ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਫਲ ਫਰੂਟ ਦੇ ਕੇ ਅਤੇ ਉਹਨਾਂ ਨਾਲ ਕੁਛ ਸਮਾਂ ਬਿਤਾ ਕੇ ਉਨਾਂ ਦੇ ਮੁਰਝਾਏ ਚਿਹਰਿਆਂ ਤੇ ਕੁਝ ਸਮੇਂ ਲਈ ਰੌਣਕਾਂ ਲਿਆਉਣ ਦਾ ਯਤਨ ਕੀਤਾ ਗਿਆ
ਬ੍ਰਿਧ ਆਸ਼ਰਮ ਪ੍ਰਧਾਨ ਪਵਨ ਸ਼ਾਸਤਰੀ ਜੀ ਵੱਲੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਅਤੇ ਉਹਨਾਂ ਦੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ
ਇਸ ਮੌਕੇ ਤੇ ਅਮਿਤ ਸਡਾਨਾ ਇੰਸਾਂ, ਸਾਨੂੰ ਇੰਸਾਂ, ਅਰਸ਼ ਇੰਸਾ ਮਵਿਕਲਾਂ, ਵਿਸ਼ਾਲ ਇੰਸਾਂ ਘੱਗਾ, ਲਖਵਿੰਦਰ ਇੰਸਾਂ ਘੱਗਾ, ਪਵਨ ਇੰਸਾ, ਚਿਰਾਗ ਇੰਸਾ, ਦੁਸ਼ਾਂਤ ਇੰਸਾ, ਮਨੀਸ਼ ਇੰਸਾਂ, ਆਦੀ ਹਾਜਰ ਸਨ

60
3932 views