ਸੈਕਟਰ 123 ਮੋਹਾਲੀ, ਬਲਾਕ ਏ ਦੇ ਨਿਵਾਸੀਆਂ ਨੇ ਸਫਾਈ ਅਤੇ ਪਾਣੀ ਦੇ ਬਿੱਲਾਂ ਦੀ "ਲੁੱਟ" ਦਾ ਮੁੱਦਾ ਉਠਾਇਆ
ਮੋਹਾਲੀ: ਸੈਕਟਰ 123, ਬਲਾਕ ਏ ਦੇ ਨਿਵਾਸੀਆਂ ਨੇ ਸੜਕ ਦੀ ਸਫਾਈ ਲਈ 200.00 ਰੁਪਏ ਮਹੀਨਾ, ਪਾਣੀ ਦੇ ਬਿੱਲ ਲਈ 300.00 ਰੁਪਏ ਮਹੀਨਾ ਬਾਜਵਾ BDA ਨੂੰ, ਘਰਾ ਵਿੱਚੋਂ ਕੁੜਾ ਲੈਕੇ ਜਾਣ ਵਾਲੇ ਸਫਾਈ ਕਰਮਚਾਰੀ ਨੂੰ 170.00 ਮਹੀਨਾ ,ਰਾਤ ਦੇ ਚੋਕੀਦਾਰ ਨੂੰ 200.00 ਮਹੀਨਾ ਅਤੇ ਪਾਰਕ ਮੇਂਟੀਨੈਂਸ ਲਈ RWS 123 ਨੂੰ ਦਿੱਤੇ ਜਾਣ ਵਾਲੇ ਖਰਚਿਆਂ 'ਤੇ ਸਵਾਲ ਉਠਾਏ ਹਨ। ਨਿਵਾਸੀ ਹਰਪ੍ਰੀਤ ਸਿੰਘ (ਸੈਕਟਰ 123) ਨੇ ਦੋਸ਼ ਲਗਾਇਆ ਕਿ ਇਹ ਖਰਚੇ BDA ਵਲੋਂ ਹੂਣ 900.00 ਮਹੀਨਾ ਲੈਣ ਲਈ "ਲੁੱਟ" ਦਾ ਰੂਪ ਹਨ ਅਤੇ ਪਾਰਦਰਸ਼ਤਾ ਦੀ ਮੰਗ ਕੀਤੀ। ਨਿਵਾਸੀਆਂ ਨੇ ਮੋਹਾਲੀ ਅਥਾਰਟੀ ਅਤੇ ਸਥਾਨਕ RWA ਨੂੰ ਜਾਂਚ ਦੀ ਅਪੀਲ ਕੀਤੀ ਹੈ।Tricity Times