logo

ਰਾੜਾ ਸਾਹਿਬ ਤੋ ਲੁਧਿਆਣਾ ਜਾਣ ਵਾਲੇ ਮੁਸਾਫ਼ਿਰ ਧਿਆਨ ਦੇਣ ।

ਲੁਧਿਆਣਾ ( ਜਤਿੰਦਰ ਸਿੰਘ ) ਨਵੇ ਪੁਲ ਦਾ ਕੰਮ ਚੱਲਣ ਕਾਰਨ, ਰਾੜਾ ਸਾਹਿਬ ਵਾਲਾ ਪੁਲ ਮਿਤੀ 24-06-25 ਤੋ ਲਗਭਗ ਇਕ ਮਹੀਨੇ ਲਈ ਬੰਦ ਰਹੇਗਾ। ਏਹ ਪੁਲ ਵੱਡੇ ਮਹਾਰਾਜ ਜੀ ਦੀ ਪਵਿੱਤਰ ਬਰਸੀ ਤੋ ਪਹਿਲਾ ਤਿਆਰ ਕੀਤਾ ਜਾ ਰਿਹਾ ਹੈ। ਤਾਂ ਜੋ ਸੰਗਤ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲ ਤੰਗ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪੂਲ ਪੂਰਾ ਬਨਣ ਤੋ ਬਾਅਦ ਲੋਕਾਂ ਨੂੰ ਆਉਣ ਜਾਣ ਵਿਚ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਾਰੀਆਂ ਸੰਗਤਾਂ ਨੂੰ ਹੋ ਰਹੀ ਅਸੁਵਿਧਾ ਲਈ ਖੇਦ ਹੈ।

34
860 views