logo

ਡੇਰਾ ਸੱਚਾ ਸੌਦਾ ਸ਼ਰਧਾਲੂ ਵੱਲੋਂ ਖੂਨਦਾਨ ਦੇ ਕੇ ਮਰੀਜ਼ ਦੇ ਇਲਾਜ ਵਿੱਚ ਮਦਦ ਕੀਤੀ ਗਈ

ਸਮਾਣਾ (27 ਜੂਨ 2025) ਬਲਾਕ ਮਵੀ ਕਲਾ ਪਿੰਡ ਭੇਡਪੂਰੀ ਤੋਂ ਡੇਰਾ ਸ਼ਰਧਾਲੂ ਗੁਰਵਿੰਦਰ ਸਿੰਘ ਇੰਸਾ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ ਨੂੰ ਖੂਨਦਾਨ ਦੇ ਕੇ ਉਸਦੇ ਇਲਾਜ ਵਿੱਚ ਮਦਦ ਕੀਤੀ।

125
3885 views