logo

ਡੇਰਾ ਸੱਚਾ ਸੌਦਾ ਸ਼ਰਧਾਲੂਆਂ ਵੱਲੋਂ ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ

ਸਮਾਣਾ (29 ਜੂਨ 2025) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਬਲਾਕ ਸਮਾਣਾ ਜੋਨ ਨੰਬਰ ਇੱਕ ਦੀ ਸਾਧ ਸੰਗਤ ਵੱਲੋਂ ਬਜ਼ੁਰਗ ਮਾਤਾ ਗੁਰਦੇਵ ਕੌਰ ਜੀ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ
ਇਸ ਮੌਕੇ ਤੇ ਜੋਨ ਨੰਬਰ ਇੱਕ ਦੇ ਸੇਵਾਦਾਰ ਜੀਵਨ ਇੰਸਾਂ ,ਭੈਣ ਬਲਜੀਤ ਇੰਸਾ, ਗੀਤਾ ਇੰਸਾ, ਮਹਿੰਦਰ ਕੌਰ ਇੰਸਾਂ, ਅਤੇ ਡਾਕਟਰ ਮਨਜੀਤ ਇੰਸਾਂ ਹਾਜਰ ਸਨ

102
2587 views